ਦਰਦਨਾਕ : ਮੀਂਹ ਦੇ ਪਾਣੀ ਵਿੱਚ ਮਿਲੀ ਰਿਕਸ਼ਾ ਚਾਲਕ ਦੀ ਲਾਸ਼
Published : Sep 18, 2021, 3:26 pm IST
Updated : Sep 18, 2021, 3:26 pm IST
SHARE ARTICLE
Traumatic: Rickshaw driver's body found in rain water
Traumatic: Rickshaw driver's body found in rain water

ਹੱਥ ਵਿੱਚ ਸੀ 50 ਰੁਪਏ ਦਾ ਨੋਟ

 

ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇੱਕ ਦਰਦਨਾਕ ਤਸਵੀਰ ਸਾਹਮਣੇ ਆਈ ਹੈ। ਇੱਥੋਂ ਦੇ ਵੀਆਈਪੀ ਖੇਤਰਾਂ ਵਿੱਚੋਂ ਇੱਕ ਜਾਨਕੀਪੁਰਮ ਵਿੱਚ ਇੱਕ ਰਿਕਸ਼ਾ ਚਾਲਕ ਦੀ ਲਾਸ਼ ਮਿਲੀ ਹੈ। ਸੜਕ 'ਤੇ ਪਾਣੀ ਦੇ ਵਿਚਕਾਰ ਮਿਲੀ ਲਾਸ਼ ਦੇ ਗਲੇ ਦੇ ਦੁਆਲੇ ਬਿਜਲੀ ਦੀਆਂ ਤਾਰਾਂ ਦਾ ਜਾਲ ਸੀ।

 

Traumatic: Rickshaw driver's body found in rain waterTraumatic: Rickshaw driver's body found in rain water

 

ਗਰੀਬ ਰਿਕਸ਼ਾ ਚਾਲਕ ਦੇ ਹੱਥ ਵਿੱਚ 50 ਰੁਪਏ ਦਾ ਨੋਟ ਸੀ ਅਤੇ ਰਿਕਸ਼ੇ ਉੱਤੇ ਫਟੇ ਕੱਪੜੇ ਪਏ ਹੋਏ ਸਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

 

Death Death

 

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਂਹ ਦੇ ਵਿਚਕਾਰ ਤਾਰ ਟੁੱਟ ਕੇ ਹੇਠਾਂ ਡਿੱਗ ਗਈ ਹੋਣੀ ਹੈ ਅਤੇ  ਰਿਕਸ਼ਾ ਚਾਲਕ  ਇਸ ਦੀ ਚਪੇਟ ਵਿਚ  ਆ ਗਿਆ ਹੋਣਾ। ਪੁਲਿਸ ਹੱਤਿਆ ਦੇ ਕੋਣ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਰੀਰ ਤੋਂ ਅੱਧੇ ਕੱਪੜੇ ਉਤਾਰੇ ਹੋਏ ਸਨ। ਇਹ ਵੀ ਸੰਭਾਵਨਾ ਲਗਾਈ ਜਾ ਰਹੀ ਹੈ  ਕਿ ਕਿਸੇ ਨੇ ਲੁੱਟ ਲਈ ਮਾਰ ਦਿੱਤਾ ਹੋਣਾ। 

 

Hanging till Death Death


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement