ਮੌਸਮ ਨੇ ਫਿਰ ਬਦਲਿਆ ਮਿਜਾਜ਼, ਹੋ ਸਕਦੀ ਹੈ ਬਾਰਿਸ਼
Published : Oct 18, 2019, 12:47 pm IST
Updated : Oct 18, 2019, 12:47 pm IST
SHARE ARTICLE
Light rain expected
Light rain expected

ਅੱਜ ਸਰਦੀ ਦੀ ਪਹਿਲੀ ਬਾਰਿਸ਼ ਅੱਜ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਸਵੇਰ ਤੋਂ ਹੀ ਬੱਦਲ ਛਾਏ ਦੇਖਣ ਨੂੰ ਮਿਲਣਗੇ..

ਨਵੀਂ ਦਿੱਲੀ  : ਅੱਜ ਸਰਦੀ ਦੀ ਪਹਿਲੀ ਬਾਰਿਸ਼ ਅੱਜ ਹੋ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਸਵੇਰ ਤੋਂ ਹੀ ਬੱਦਲ ਛਾਏ ਦੇਖਣ ਨੂੰ ਮਿਲਣਗੇ ਅਤੇ ਦਿੱਲੀ ਵਿੱਚ ਹਲਕੀ ਬਾਰਿਸ਼ ਕੁਝ ਸਥਾਨਾਂ 'ਤੇ ਹੋ ਸਕਦੀ ਹੈ। ਆਸਪਾਸ ਦੇ ਸੂਬਿਆਂ 'ਚ ਬਣਿਆ ਘੱਟ ਦਬਾਅ ਖੇਤਰ ਇਸਦੀ ਵਜ੍ਹਾ ਹੈ। ਇਸ ਬਾਰਿਸ਼ ਦੀ ਵਜ੍ਹਾ ਨਾਲ ਪ੍ਰਦੂਸ਼ਣ ਤੋਂ ਵੀ ਦਿੱਲੀ ਦੇ ਲੋਕਾਂ ਨੂੰ ਇੱਕ ਦਿਨ ਦੀ ਰਾਹਤ ਮਿਲ ਜਾਵੇਗੀ। ਉਥੇ ਹੀ ਮੀਂਹ ਜਾਂਦੇ ਹੀ ਠੰਡ ਵਧਣੀ ਸ਼ੁਰੂ ਹੋ ਜਾਵੇਗੀ। 

Light rain expectedLight rain expected

ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਤਾਪਮਾਨ 33. 5 ਡਿਗਰੀ ਰਿਹਾ ਜੋ 1 ਡਿਗਰੀ ਜ਼ਿਆਦਾ ਹੈ। ਉਥੇ ਹੀ  ਹੇਠਲਾ ਤਾਪਮਾਨ ਵੀ 21.4 ਡਿਗਰੀ ਰਿਹਾ ਜੋ 2 ਡਿਗਰੀ ਜ਼ਿਆਦਾ ਰਿਹਾ। ਹਵਾ 'ਚ ਨਮੀ ਦਾ ਸਤਰ 45 ਤੋਂ 88 ਪ੍ਰਤੀਸ਼ਤ ਰਿਹਾ। ਹਾਲਾਂਕਿ ਪਿਛਲੇ ਦੋ ਤੋਂ ਤਿੰਨ ਦਿਨਾਂ ਦੇ ਦੌਰਾਨ ਦੁਪਹਿਰ 'ਚ ਧੁੱਪ ਦੀ ਵਜ੍ਹਾ ਨਾਲ ਗਰਮੀ ਵੱਧ ਗਈ ਹੈ ਪਰ ਇਸ ਮੀਂਹ ਨਾਲ ਜ਼ਿਆਦਾ ਅਤੇ ਹੇਠਲੇ ਤਾਪਮਾਨ 'ਚ ਇੱਕ ਤੋਂ ਦੋ ਡਿਗਰੀ ਦੀ ਗਿਰਾਵਟ ਆਵੇਗੀ। 

Light rain expectedLight rain expected

ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਤਾਪਮਾਨ 33 ਅਤੇ ਹੇਠਲਾ ਤਾਪਮਾਨ 21 ਡਿਗਰੀ ਰਹਿ ਸਕਦਾ ਹੈ। ਉਥੇ ਹੀ ਆਉਣ ਵਾਲੇ ਤਿੰਨ ਦਿਨਾਂ 'ਚ ਹੇਠਲਾ ਤਾਪਮਾਨ 18 ਡਿਗਰੀ ਤੱਕ ਰਿੜ੍ਹ ਸਕਦਾ ਹੈ, ਜਦੋਂ ਕਿ ਜ਼ਿਆਦਾ ਤਾਪਮਾਨ ਵੀ 31 ਡਿਗਰੀ 'ਤੇ ਪਹੁੰਚਣ ਦੀਆਂ ਸੰਭਾਵਨਾਵਾਂ ਹਨ। ਸ਼ੁੱਕਰਵਾਰ ਦੇ ਮੀਂਹ ਤੋਂ ਬਾਅਦ ਸ਼ਨੀਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ ਅਤੇ ਇਸ ਦਿਨ ਤੋਂ ਫਿਰ ਪ੍ਰਦੂਸ਼ਣ ਵਧਣ ਲੱਗੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement