ਜਦੋਂ ਬੋਰਡ ਦੀ ਪ੍ਰੀਖਿਆ ‘ਚ ਕੰਧ ‘ਤੇ ਚੜ੍ਹ ਲੜਕੇ ਨੇ ਮਰਵਾਈ ਨਕਲ, ਫੜ੍ਹਿਆ ਗਿਆ
Published : Feb 19, 2020, 7:41 pm IST
Updated : Feb 19, 2020, 7:42 pm IST
SHARE ARTICLE
Exam
Exam

ਪੱਛਮ ਬੰਗਾਲ ਵਿੱਚ ਰਾਜ ਦੀ ਸੀਐਮ ਮਮਤਾ ਬਨਰਜੀ ਵੱਲੋਂ ਬੋਰਡ ਪ੍ਰੀਖਿਆਵਾਂ ਵਿੱਚ...

ਕੋਲਕਾਤਾ: ਪੱਛਮ ਬੰਗਾਲ ਵਿੱਚ ਰਾਜ ਦੀ ਸੀਐਮ ਮਮਤਾ ਬਨਰਜੀ ਵੱਲੋਂ ਬੋਰਡ ਪ੍ਰੀਖਿਆਵਾਂ ਵਿੱਚ ਨਕਲ ਦੇ ਸਖਤ ਨਿਰਦੇਸ਼ਾਂ ਦਾ ਰਾਜ ਦਾ ਵਿੱਚ ਕੁਝ ਖਾਸ ਅਸਰ ਨਹੀਂ ਵਿਖਾਈ ਦੇ ਰਿਹਾ ਹੈ।

ExamExam

ਬੁੱਧਵਾਰ ਤੋਂ ਪੱਛਮ ਬੰਗਾਲ ਵਿੱਚ 10ਵੀਂ ਦੀਆਂ ਪਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਪ੍ਰੀਖਿਆ ਸੈਂਟਰ ਤੋਂ ਬਾਹਰ ਕੁੱਝ ਮੁੰਡਿਆਂ ਨੂੰ ਨਕਲ ਕਰਣ ਵਿੱਚ ਮਦਦ ਕਰਦੇ ਵੇਖਿਆ ਗਿਆ।

ExamExam

ਇੱਥੇ ਕੁਝ ਮੁੰਡੇ ਪ੍ਰੀਖਿਆ ਦੇ ਰਹੇ ਆਪਣੇ ਦੋਸਤਾਂ ਤੱਕ ਮਦਦ ਪਹੁੰਚਾਉਣ ਲਈ ਸਕੂਲ ਦੀ ਕੰਧ ਉੱਤੇ ਚੜ੍ਹ ਗਏ ਅਤੇ ਖਿੜਕੀ ਦੇ ਜਰੀਏ ਨਕਲ ਪਹੁੰਚਾਣ ਦੀ ਕੋਸ਼ਿਸ਼ ਕਰਦੇ ਦਿਖੇ। ਇਹ ਮਾਮਲਾ ਰਾਜ ਦੇ ਮਾਲਦਾ ਜਿਲ੍ਹੇ ਦੇ ਰਤੁਆ ਭਾਕੁਲਾ ਰਾਹਿਨੀ ਮੋਹਨ ਹਾਈ ਸਕੂਲ ਦਾ ਹੈ।

Uni ExamExam

ਲੇਕਿਨ ਜਿਵੇਂ ਹੀ ਸਕੂਲ ਵਿੱਚ ਨਕਲ ਰੋਕਣ ਲਈ ਤੈਨਾਤ ਪੁਲਿਸ ਕਰਮੀਆਂ ਨੂੰ ਇਸ ਗੱਲ ਦੀ ਖਬਰ ਲੱਗੀ ਉਨ੍ਹਾਂ ਨੇ ਇਨ੍ਹਾਂ ਮੁੰਡਿਆਂ ਨੂੰ ਰੰਗੇ ਹਾਥੀਂ ਫੜ ਲਿਆ। ਦੱਸ ਦਈਏ ਕਿ ਉੱਤਰ ਪ੍ਰਦੇਸ਼, ਬਿਹਾਰ ਅਤੇ ਬੰਗਾਲ ਸਮੇਤ ਕਈ ਰਾਜਾਂ ਵਿੱਚ ਅੱਜ ਤੋਂ 10ਵੀਂ ਦੀ ਬੋਰਡ ਪਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM
Advertisement