
ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਰਾਹਤ ਅਤੇ ਬਚਾਅ ਕੰਮ 'ਚ ਲੱਗੀਆਂ ਹੋਈਆਂ
ਮੁੰਬਈ: ਮੁੰਬਈ ਦੇ ਬੋਰੀਵਲੀ ਪੱਛਮੀ ਇਲਾਕੇ ਦੇ ਸਾਈਂ ਬਾਬਾ ਨਗਰ 'ਚ ਸਥਿਤ 4 ਮੰਜ਼ਿਲਾ ਇਮਾਰਤ ਦੇ ਡਿੱਗਣ ਦੀ ਖਬਰ ਹੈ। ਇਸ ਇਮਾਰਤ ਦਾ ਨਾਂ ਗੀਤਾਂਜਲੀ ਬਿਲਡਿੰਗ ਹੈ।
PHOTO
ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਰਾਹਤ ਅਤੇ ਬਚਾਅ ਕੰਮ 'ਚ ਲੱਗੀਆਂ ਹੋਈਆਂ ਹਨ। ਬੀਐਮਸੀ ਮੁਤਾਬਕ ਇਮਾਰਤ ਨੂੰ ਖੰਡਰ ਕਰਾਰ ਦਿੱਤਾ ਗਿਆ ਸੀ। ਇਸ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਸਥਾਨਕ ਲੋਕਾਂ ਮੁਤਾਬਕ ਮਲਬੇ ਹੇਠਾਂ 4-5 ਲੋਕ ਦੱਬੇ ਹੋ ਸਕਦੇ ਹਨ।
PHOTO