ਰਾਹੁਲ ਗਾਂਧੀ ਦਾ ਇਲਜ਼ਾਮ, ਮੋਦੀ ਸਰਕਾਰ ਦਾ ਪੇਸ਼ਾ ਬਣ ਗਈ ਹੈ ਤਾਨਾਸ਼ਾਹੀ
Published : Sep 19, 2018, 12:10 pm IST
Updated : Sep 19, 2018, 12:10 pm IST
SHARE ARTICLE
Bilaspur lathi charge
Bilaspur lathi charge

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਛੱਤੀਸਗੜ੍ਹ ਵਿਚ ਕਾਂਗਰਸ ਕਰਮਚਾਰੀਆਂ ਦੀ ਪੁਲਿਸ ਵਲੋਂ ਕੁਟ ਮਾਰ ਨੂੰ ਲੈ ਕੇ ਬੁੱਧਵਾਰ ਨੂੰ ਨਰਿੰਦਰ ਮੋਦੀ ਸਰਕਾਰ ਅਤੇ ਰਮਨ ਸਿੰਘ...

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਛੱਤੀਸਗੜ੍ਹ ਵਿਚ ਕਾਂਗਰਸ ਕਰਮਚਾਰੀਆਂ ਦੀ ਪੁਲਿਸ ਵਲੋਂ ਕੁਟ ਮਾਰ ਨੂੰ ਲੈ ਕੇ ਬੁੱਧਵਾਰ ਨੂੰ ਨਰਿੰਦਰ ਮੋਦੀ ਸਰਕਾਰ ਅਤੇ ਰਮਨ ਸਿੰਘ ਸਰਕਾਰ 'ਤੇ ਹਮਲਾ ਬੋਲਿਆ ਅਤੇ ਇਲਜ਼ਾਮ ਲਗਾਇਆ ਕਿ

Bilaspur lathi chargeBilaspur lathi charge

ਤਾਨਾਸ਼ਾਹੀ ਹੁਣ ਇਕ ਪੇਸ਼ਾ ਬਣ ਚੁੱਕੀ ਹੈ। ਗਾਂਧੀ ਨੇ ਘਟਨਾ ਦਾ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ, ਨਰਿੰਦਰ ਮੋਦੀ ਦੀ ਹੁਕੂਮਤ ਵਿਚ ਤਾਨਾਸ਼ਾਹੀ ਇਕ ਪੇਸ਼ਾ ਬਣ ਗਈ ਹੈ।


ਬਿਲਾਸਪੁਰ ਵਿਚ ਰਮਨ ਸਿੰਘ ਦੀ ਸਰਕਾਰ ਵਲੋਂ ਕਾਂਗਰਸ ਕਰਮਚਾਰੀਆਂ ਦੇ ਮੁੱਢਲੇ ਅਧਿਕਾਰਾਂ 'ਤੇ ਬੁਜ਼ਦਿਲੀ ਤੋਂ ਕੀਤੇ ਗਏ ਇਸ ਸੱਟ ਨੂੰ ਉੱਥੇ ਦੀ ਜਨਤਾ ਸਿਆਸੀ ਜ਼ੁਲਮ ਦੇ ਰੂਪ ਵਿਚ ਯਾਦ ਰੱਖੇਗੀ। 

Bilaspur lathi chargeBilaspur lathi charge

ਬਿਲਾਸਪੁਰ ਵਿਚ ਪੁਲਿਸ ਨੇ ਕਾਂਗਰਸ ਕਰਮਚਾਰੀਆਂ ਦੀ ਕਥਿਤ ਤੌਰ ਨਾਲ ਕੁੱਟ ਮਾਰ ਕੀਤੀ ਜਿਸ ਵਿਚ ਕਾਂਗਰਸ ਦੇ ਸੀਨੀਅਰ ਨੇਤਾ ਅਟਲ ਸ਼੍ਰੀਵਾਸਤਵ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਵਿਚ ਵਾਇਰਲ ਹੋ ਗਿਆ ਹੈ।

Bilaspur lathi chargeBilaspur lathi charge

ਖਬਰਾਂ ਦੇ ਮੁਤਾਬਕ ਕਾਂਗਰਸ ਕਰਮਚਾਰੀ ਮਿਊਂਸਪਲ ਕੌਂਸਲ ਮੰਤਰੀ ਅਮਰ ਅੱਗਰਵਾਲ ਦੇ ਘਰ 'ਤੇ ਪ੍ਰਦਰਸ਼ਨ ਕਰਨ ਗਏ ਸਨ ਜਿੱਥੇ ਉਨ੍ਹਾਂ ਦੀ ਕੁੱਟ ਮਾਰ ਕੀਤੀ ਗਈ। ਦਰਅਸਲ,  ਕੁੱਝ ਦਿਨ ਪਹਿਲਾਂ ਅਮਰ ਅੱਗਰਵਾਲ ਨੇ ਕਾਂਗਰਸ ਕਰਮਚਾਰੀਆਂ ਨੂੰ ਕੂੜਾ ਕਹਿ ਦਿਤਾ ਸੀ। ਨਤੀਜੇ ਵਜੋਂ, ਪਾਰਟੀ ਵਰਕਰਾਂ ਨੇ ਪ੍ਰਦਰਸ਼ਨ ਦੇ ਦੌਰਾਨ ਮੰਤਰੀ ਦੇ ਘਰ ਦੇ ਕੂੜਾ ਸੁੱਟਣ ਲਈ ਆਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement