Gold-Silver Price Today News : ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਕੀ ਹੈ ਸੋਨੇ-ਚਾਂਦੀ ਦੀ ਤਾਜ਼ਾ ਕੀਮਤ

By : BALJINDERK

Published : Nov 19, 2024, 1:58 pm IST
Updated : Nov 19, 2024, 1:58 pm IST
SHARE ARTICLE
File photo
File photo

Gold-Silver Price Today News : ਚਾਂਦੀ 89,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ।

Gold Latest Price In India News In Hindi : 19 ਨਵੰਬਰ ਨੂੰ ਭਾਰਤ ਵਿੱਚ ਸੋਨੇ ਦੀ ਕੀਮਤ 75,000 ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਰਹੀ। ਆਪਣੀ ਬੇਮਿਸਾਲ ਸ਼ੁੱਧਤਾ ਲਈ ਜਾਣੇ ਜਾਂਦੇ 24 ਕੈਰੇਟ ਸੋਨੇ ਦੀ ਕੀਮਤ 76,320 ਰੁਪਏ ਪ੍ਰਤੀ 10 ਗ੍ਰਾਮ ਸੀ। ਉਥੇ ਹੀ 22 ਕੈਰੇਟ ਸੋਨੇ ਦੀ ਕੀਮਤ 69,960 ਰੁਪਏ ਪ੍ਰਤੀ 10 ਗ੍ਰਾਮ ਰਹੀ। ਦੂਜੇ ਪਾਸੇ ਚਾਂਦੀ 89,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ।

ਜਾਣੋ ਕਿ ਹੋਰ ਸ਼ਹਿਰਾਂ ਵਿਚ ਸੋਨੇ ਦੀਆਂ ਤਾਜ਼ਾ ਕੀਮਤਾਂ ਕੀ ਹਨ

 

ਸ਼ਹਿਰ             22 ਕੈਰੇਟ ਸੋਨੇ ਦੀ ਕੀਮ     24 ਕੈਰੇਟ ਸੋਨੇ ਦੀ ਕੀਮਤ

ਦਿੱਲੀ                70,110 ਹੈ                 76,470 ਹੈ

ਮੁੰਬਈ               69,960 ਹੈ                  76,320 ਹੈ

ਅਹਿਮਦਾਬਾਦ   70,010 ਹੈ                    76,370 ਹੈ

ਚੇਨਈ               69,960 ਹੈ                   76,320 ਹੈ

ਕੋਲਕਾਤਾ           69,960 ਹੈ                   76,320 ਹੈ

ਪੁਣੇ                   69,960 ਹੈ                  76,320 ਹੈ

ਲਖਨਊ             70,110 ਹੈ                   76,470 ਹੈ

ਬੈਂਗਲੁਰੂ            69,960 ਹੈ                   76,320 ਹੈ

ਜੈਪੁਰ               70,110 ਹੈ                  76,470 ਹੈ

ਪਟਨਾ               70,010 ਹੈ         76,370 ਹੈ

ਭੁਵਨੇਸ਼ਵਰ       69,960 ਹੈ      76,320 ਹੈ

ਹੈਦਰਾਬਾਦ        69,960 ਹੈ      76,320 ਹੈ

(For more news apart from gold prices have fallen know latest gold silver prices News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement