ਕੋਰੋਨਾ ਪਾਜ਼ੇਟਿਵ ਔਰਤ ਨੇ ਦੋ ਬੱਚਿਆਂ ਨੂੰ ਦਿਤਾ ਜਨਮ, ਇਕ ਪਾਜ਼ੇਟਿਵ ਤੇ ਇਕ ਨੈਗੇਟਿਵ
Published : May 20, 2020, 7:45 am IST
Updated : May 20, 2020, 7:45 am IST
SHARE ARTICLE
Photo
Photo

ਗੁਜਰਾਤ ’ਚ ਇਕ ਕੋਰੋਨਾ ਪਾਜ਼ੇਟਿਵ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿਤਾ, ਜਿਨ੍ਹਾਂ ਵਿਚੋਂ ਇਕ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਤੇ ਦੂਜੀ ਦੀ ਨੈਗੇਟਿਵ ਆਈ ਹੈ।

ਮਹੇਸਾਨਾ: ਗੁਜਰਾਤ ’ਚ ਇਕ ਕੋਰੋਨਾ ਪਾਜ਼ੇਟਿਵ ਔਰਤ ਨੇ ਜੁੜਵਾ ਬੱਚਿਆਂ ਨੂੰ ਜਨਮ ਦਿਤਾ, ਜਿਨ੍ਹਾਂ ਵਿਚੋਂ ਇਕ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਤੇ ਦੂਜੀ ਦੀ ਨੈਗੇਟਿਵ ਆਈ ਹੈ। ਗੁਜਰਾਤ ਦੇ ਵਡਨਗਰ ’ਚ ਆਏ ਇਸ ਮਾਮਲੇ ਤੋਂ ਡਾਕਟਰ ਵੀ ਹੈਰਾਨ ਰਹਿ ਗਏ।

Corona VirusPhoto

ਹਸੁਮਤਿ ਬੇਨ ਪਰਮਾਰ ਵਾਸੀ ਮੋਲੀਪੁਰ ਜੋ ਕੋਰੋਨਾ ਪਾਜ਼ੇਟਿਵ ਹੈ, ਨੇ ਸ਼ਨੀਵਾਰ ਨੂੰ ਵਡਨਗਰ ਦੇ ਮੈਡੀਕਲ ਹਸਪਤਾਲ ਵਿਚ ਜੁੜਵਾਂ ਬੱਚਿਆਂ ਨੂੰ ਜਨਮ ਦਿਤਾ। ਮਾਂ ਦੇ ਪਾਜ਼ੇਟਿਵ ਹੋਣ ਕਾਰਨ ਦੋਵੇਂ ਨਵਜੰਮੇ ਬੱਚਿਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਸਨ।

corona virusPhoto

ਸੋਮਵਾਰ ਨੂੰ ਜਦ ਇਹ ਰਿਪੋਰਟ ਆਈ ਤਾਂ ਇਨ੍ਹਾਂ ਜੁੜਵਾ ਬੱਚਿਆਂ ’ਚ ਇਕ ਲੜਕਾ ਪਾਜ਼ੇਟਿਵ ਤੇ ਲੜਕੀ ਦੀ ਰਿਪੋਰਟ ਨੈਗੇਟਿਵ ਆਈ। ਹੁਣ ਲੜਕੇ ਦਾ ਨਮੂਨਾ ਦੁਬਾਰਾ ਜਾਂਚ ਲਈ ਭੇਜਿਆ ਜਾਵੇਗਾ। ਵਡਨਗਰ ਮੈਡੀਕਲ ਕਾਲਜ ਦੇ ਸੁਪਰਡੈਂਟ ਐਚ. ਡੀ. ਪਾਲੇਕਰ ਨੇ ਦਸਿਆ ਕਿ ਰਿਪੋਰਟ ਸ਼ੱਕੀ ਹੋ ਸਕਦੀ ਹੈ।

coronavirus Photo

ਬੱਚਿਆਂ ਨੂੰ ਬਰੈਸਟ ਸਕ੍ਰੀਨਿੰਗ ਵੀ ਨਹੀਂ ਕਰਵਾਈ ਗਈ ਹੈ। ਦੋਵੇਂ ਬੱਚੇ ਇਕੱਠੇ ਹਨ। ਅਜਿਹੇ ਵਿਚ ਦੋਵਾਂ ਬੱਚਿਆਂ ਦੀ ਰਿਪੋਰਟ ਅਲੱਗ-ਅਲੱਗ ਨਹੀਂ ਹੋ ਸਕਦੀ, ਇਸ ਲਈ 2 ਦਿਨਾਂ ਬਾਅਦ ਬੱਚਿਆਂ ਦੇ ਨਮੂਨੇ ਦੁਬਾਰਾ ਜਾਂਚ ਲਈ ਭੇਜੇ ਜਾਣਗੇ।

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement