ਪੰਜਾਬ 'ਚ ਕੋਰੋਨਾ ਦਾ ਕਹਿਰ : ਬੀਤੇ 24 ਘੰਟੇ ’ਚ 8000 ਪਾਜ਼ੇਟਿਵ ਮਾਮਲੇ ਆਏ ਸਾਹਮਣੇ
Published : Jan 21, 2022, 10:35 am IST
Updated : Jan 21, 2022, 10:35 am IST
SHARE ARTICLE
Coronavirus
Coronavirus

31 ਲੋਕਾਂ ਨੇ ਤੋੜਿਆ ਦਮ

 

ਚੰਡੀਗੜ੍ਹ (ਭੁੱਲਰ) : ਪੰਜਾਬ ’ਚ ਕੋਰੋਨਾ ਦੀ ਰਫ਼ਤਾਰ ਲਗਾਤਾਰ ਵਧ ਰਹੀ ਹੈ। ਹੁਣ ਮੌਤਾਂ ਦਾ ਅੰਕੜਾ ਹਰ ਦਿਨ ਵੱਧ ਰਿਹਾ ਹੈ। ਬੀਤੇ 24 ਘੰਟੇ ’ਚ 31 ਹੋਰ ਮੌਤਾਂ ਹੋਈਆਂ ਹਨ। 80ਨਵੇਂ ਪਾਜ਼ੇਟਿਵ ਮਾਮਲੇ ਵੀ  ਆਏ ਹਨ।

 

CoronavirusCoronavirus

 

ਅੰਮ੍ਰਿਤਸਰ ਤੇ ਪਟਿਆਲਾ ’ਚ 7-7 ਮੌਤਾਂ ਹੋਈਆਂ। ਲੁਧਿਆਣਾ ’ਚ 5 ਤੇੇ ਮੋਹਾਲੀ ਜ਼ਿਲ੍ਹੇ ’ਚ 4 ਮੌਤਾਂ ਹੋਈਆਂ। ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇ ਮੋਹਾਲੀ ’ਚ 1360, ਲੁਧਿਆਣਾ 1048, ਜਲੰਧਰ 915 ਤੇ ਬਠਿੰਡਾ ’ਚ 631 ਆਏ।

 

Corona virus in Punjab Corona virus in Punjab

ਇਸ ਦੇ ਨਾਲ ਹੀ 5932  ਪੀੜਤ ਠੀਕ ਹੋਏ। ਕੁਲ 47000 ਇਲਾਜ ਅਧੀਨ ਹਨ। ਇਨਾ ’ਚ ਸੱਭ ਤੋਂ ਵੱਧ  ਮੋਹਾਲੀ 9016 ਤੇ ਲੁਧਿਆਣਾ ’ਚ 8563 ਇਲਾਜਧੀਨ ਹਨ।1200 ਗੰਭੀਰ ਹਾਲਤ ਵਾਲੇ ਅਤੇ 95 ਸੂਬੇ ਚ ਵੈਂਟੀਲਟਰ ਉਪਰ ਹਨ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement