ਇਸਰੋ ਮੁਖੀ ਦਾ ਐਲਾਨ: ਹੁਣ ਅਗਲੇ ਸਾਲ ਦਾਗਿਆ ਜਾਏਗਾ ਚੰਦਰਯਾਨ-3
Published : Feb 21, 2021, 10:15 pm IST
Updated : Feb 21, 2021, 10:15 pm IST
SHARE ARTICLE
Chandrayaan-3
Chandrayaan-3

ਕਿਹਾ, ਅਸੀਂ ਕਈ ਯੋਜਨਾਵਾਂ 'ਤੇ ਕੰਮ ਕਰ ਰਹੇ ਹਾਂ

ਨਵੀਂ ਦਿੱਲੀ : ਚੰਦਰਯਾਨ-3 ਦੀ ਉਡਾਨ ਲਈ ਅਜੇ ਹੋਰ ਉਡੀਕ ਕਰਨੀ ਪੈ ਸਕਦੀ ਹੈ। ਇਸਰੋ ਦੇ ਮੁਖੀ ਕੇ. ਸਿਵਾਨ ਨੇ ਕਿਹਾ ਹੈ ਕਿ ਚੰਦਰਯਾਨ-3 ਨੂੰ ਹੁਣ ਅਗਲੇ ਸਾਲ 2022 ਵਿਚ ਦਾਗਿਆ ਜਾਏਗਾ। ਪਹਿਲਾਂ ਇਸ ਨੂੰ 2020 ਦੇ ਅੰਤ ਵਿਚ ਦਾਗਿਆ ਜਾਣਾ ਸੀ। 

Chandrayaan 2 vikram lander loses contact know moon missions of us russiaChandrayaan 

ਕੋਵਿਡ-19 ਲਾਕਡਾਊਨ ਕਾਰਣ ਚੰਦਰਯਾਨ-3 ਅਤੇ ਦੇਸ਼ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ 'ਗਗਨ ਯਾਨ' ਸਮੇਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀਆਂ ਕਈ ਯੋਜਨਾਵਾਂ 'ਤੇ ਮਾੜਾ ਅਸਰ ਪਿਆ ਹੈ।

Chandrayaan 2 vikram lander loses contact know moon missions of us russiaChandrayaan

ਉਨ੍ਹਾਂ ਕਿਹਾ ਕਿ ਅਸੀਂ ਨਵੀਆਂ ਯੋਜਨਾਵਾਂ 'ਤੇ ਕੰਮ ਕਰ ਰਹੇ ਹਾਂ। ਇਕ ਯੋਜਨਾ ਚੰਦਰਯਾਨ-2 ਵਾਂਗ ਹੀ ਹੈ ਪਰ ਇਸ ਵਿਚ ਆਰਬੀਟਰ ਨਹੀਂ ਹੋਵੇਗਾ। ਚੰਦਰਯਾਨ-2 ਨਾਲ ਭੇਜੇ ਗਏ ਆਰਬੀਟਰ ਨੂੰ ਹੀ ਚੰਦਰਯਾਨ-3 ਲਈ ਵਰਤਿਆ ਜਾਵੇਗਾ। ਇਸ ਦੇ ਨਾਲ ਅਸੀਂ ਇਕ ਵੱਖਰੀ ਕਿਸਮ ਦੀ ਪ੍ਰਣਾਲੀ 'ਤੇ ਵੀ ਕੰਮ ਕਰ ਰਹੇ ਹਾਂ। ਵਧੇਰੇ ਸੰਭਾਵਨਾ ਇਹੀ ਹੈ ਕਿ ਅਗਲੇ ਸਾਲ ਚੰਦਰਯਾਨ-3 ਨੂੰ ਦਾਗ ਦਿੱਤਾ ਜਾਏਗਾ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement