ਰਿਜ਼ਰਵ ਬੈਂਕ ਦੀ ਰਿਪੋਰਟ `ਚ ਖੁਲਾਸਾ,ਕਰਜ਼ ਮੁਆਫੀ ਨਾਲ ਨਹੀਂ ਹੋਇਆ ਕਿਸਾਨਾਂ ਨੂੰ ਫਾਇਦਾ 
Published : Jul 21, 2018, 1:38 pm IST
Updated : Jul 21, 2018, 1:38 pm IST
SHARE ARTICLE
reserve bank of india
reserve bank of india

ਰਿਜਰਵ ਬੈਂਕ ਦੀ ਇਕ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਪੰਜਾਬ ਦੀ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦੇ ਕਰਜ਼ ਮਾਫ ਕਰ ਦਿੱਤੇ ਹਨ।  

ਰਿਜਰਵ ਬੈਂਕ ਦੀ ਇਕ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਪੰਜਾਬ ਦੀ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦੇ ਕਰਜ਼ ਮਾਫ ਕਰ ਦਿੱਤੇ ਹਨ।  ਇਸ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਮੁਨਾਫ਼ਾ ਨਹੀ ਹੋਇਆ ਹੈ। ਤੁਹਾਨੂੰ ਦਸ ਦੇਈਏ ਕੇ ਸਰਕਾਰ ਦੁਆਰਾ ਜਿਨ੍ਹਾਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ,  ਹੁਣ ਬੈਂਕਾਂ  ਉਨ੍ਹਾਂ ਨੂੰ ਦੁਬਾਰਾ ਕਰਜ਼ਾ ਨਹੀਂ  ਦੇ ਰਹੀਆਂ ਹਨ ।

RESERVE BANKRESERVE BANK

ਨਤੀਜਾ ਇਹ ਹੋ ਰਿਹਾ ਹੈ ਕਿ ਉਹ ਇਕ ਵਾਰ ਫਿਰ ਤੋਂ ਸਾਹੂਕਾਰਾ ਵਲੋਂ ਮਜਬੂਰਨ ਕਰਜ਼ ਲੈ ਰਹੇ ਹਨ। ਮਿਲੀ ਜਾਣਕਰੀ ਪੰਜਾਬ ਸਮੇਤ ਦੇਸ਼  ਦੇ ਕਈ ਰਾਜਾਂ ਵਿੱਚ ਕਿਸਾਨਾਂ ਦੀ ਕਰਜ ਮੁਆਫੀ  ਉਤੇ ਭਾਰਤੀ ਰਿਜਰਵ ਬੈਂਕ ਨੇ ਅਪੱਤੀ ਜਤਾਈ ਹੈ ।ਜੁਲਾਈ ਵਿਚ ਜਾਰੀ ਆਪਣੀ ਰਿਪੋਰਟ ਵਿਚ ਕਿਹਾ ਕਿ ਇਸ ਤੋਂ ਜਿਥੇ ਰਾਜਾਂ ਦੀ ਆਰਥਕ ਹਾਲਤ ਉਤੇ ਭੈੜਾ ਅਸਰ ਪਿਆ ਹੈ , ਉਥੇ ਹੀ ,ਕਿਸਾਨਾਂ ਨੂੰ ਕੋਈ ਵਿਸ਼ੇਸ਼ ਫਾਇਦਾ ਨਹੀਂ ਹੋਇਆ, ਨਾ ਹੀ ਖੇਤੀ ਦੀ ਫਸਲ ਨਹੀਂ ਵਧੀ।

FarmerFarmer

ਤੁਹਾਨੂੰ ਦਸ ਦੇਈਏ ਕੇ ਭਾਰਤੀ ਰਿਜਰਵ ਬੈਂਕ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਰਜ਼ ਮੁਆਫ ਕਰਨ ਦੇ ਬਾਅਦ ਰਾਜ ਸਰਕਾਰ ਦਾ ਵਿੱਤੀ ਘਾਟਾ ਵੱਧ ਗਿਆ ਹੈ ।  ਬੈਂਕ ਵੀ ਕਿਸਾਨਾਂ ਨੂੰ ਕਰਜ ਨਹੀਂ ਦੇ ਰਹੇ ਹਨ। ਇਸ ਵਜ੍ਹਾ ਨਾਲ ਕਿਸਾਨ ਇਕ ਵਾਰ ਫਿਰ ਤੋਂ ਸਾਹੂਕਾਰਾ ਦੇ ਜਾਲ ਵਿੱਚ ਫਸ ਰਹੇ ਹਨ ।ਜਿਸ ਨਾਲ ਕਿਸਾਨਾਂ ਨੂੰ  ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕੇ ਜਦੋ ਯੂਪੀਏ ਦੀ ਮਨਮੋਹਨ ਸਿੰਘ ਦੀ ਸਰਕਾਰ ਨੇ ਕਿਸਾਨਾਂ ਦਾ ਕਰਜ ਮਾਫ ਕੀਤਾ ਗਿਆ ਸੀ ,  ਉਸ ਸਮੇਂ ਵੀ ਭਾਰਤੀ ਰਿਜਰਵ ਬੈਂਕ ਨੇ ਕਿਹਾ ਸੀ ਕਿ ਇਸ ਤੋਂ ਕਿਸਾਨਾਂ ਨੂੰ ਕੁੱਝ ਰਾਹਤ ਤਾਂ ਮਿਲੀ ਹੈ ,

RESERVE BANKRESERVE BANK

ਪਰ ਨਾ ਹੀ ਫਸਲ ਵਿਚ ਵਾਧਾ ਹੋਇਆ ਅਤੇ ਨਾ ਹੀ ਖੇਤੀ ਵਿਚ ਨਿਵੇਸ਼ ਵਧੇ ਹਨ ।  ਉਥੇ ਹੀ ,ਬੈਂਕਿੰਗ ਸਿਸਟਮ ਉਤੇ ਭੈੜਾ ਅਸਰ ਪਿਆ ਹੈ।  ਜ਼ਿਕਰਯੋਗ  ਹੈ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ , ਤਮਿਲਨਾਡੂ , ਮਹਾਰਾਸ਼ਟਰ ਅਤੇ ਕਰਨਾਟਕ ਵਿਚ ਕਿਸਾਨਾਂ ਦਾ ਕਰਜ ਮੁਆਫ ਕਰਨ ਦੀ ਘੋਸ਼ਣਾ ਕੀਤੀ ਗਈ । ਉਥੇ ਹੀ ,  ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਸਾਲ 2014 ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ ਸੀ ।

farmerfarmer

ਆਂਧ੍ਰ  ਪ੍ਰਦੇਸ਼ ਅਤੇ ਤੇਲੰਗਾਨਾ ਵਿਚ 2400 ਕਰੋੜ ,  ਪੰਜਾਬ ,  ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਨੇ 34 - 34 ਸੌ ਕਰੋੜ ਦੀ ਰਾਹਤ ਦਿੱਤੀ ਗਈ ।  ਉਥੇ ਹੀ ਰਾਜਸਥਾਨ ਵਿੱਚ 800 ਕਰੋੜ ਦੀ ਰਾਹਤ ਦਿੱਤੀ ਗਈ ।ਤੁਹਾਨੂੰ ਦਸ ਦੇਈਏ ਕੇ ਪੰਜਾਬ  ਦੇ ਕਿਸਾਨਾਂ ਉਤੇ ਹੁਣੇ ਵੀ 80 ਹਜਾਰ  ਕਰੋੜ ਰੁਪਏ ਦਾ  ਕਰਜ਼  ਹੈ ।  ਭਾਰਤੀ ਰਿਜਰਵ ਬੈਂਕ ਭਲੇ ਹੀ ਕਰਜ ਮਾਫੀ ਨੂੰ ਠੀਕ ਨਹੀਂ ਮੰਨਦੀ ਹੈ ।  ਕਈ ਅਰਥ ਸ਼ਾਸਤਰੀ ਵੀ ਕਹਿੰਦੇ ਹਨ ਕਿ ਇਸ ਤੋਂ ਕਿਸਾਨ ਭਵਿੱਖ ਵਿਚ ਵੀ ਕਰਜ ਲੈ ਕੇ ਜਮਾਂ ਕਰਨ ਦੀ ਜਗ੍ਹਾ ਇਸ ਗੱਲ ਦਾ ਇੰਤਜਾਰ ਕਰਣਗੇ ਕਿ ਕਦੋਂ ਸਰਕਾਰ ਇਸ ਨੂੰ ਮਾਫ ਕਰਦੀ ਹੈ ।  ਉਥੇ ਹੀ ,ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂ  ਦੇ  ਪੂਰੇ ਕਰਜ ਨੂੰ ਮਾਫ ਕਰ ਦਿੱਤਾ ਜਾਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement