ਪਾਕਿਸਤਾਨ ਕਸ਼ਮੀਰ ਮੁੱਦਾ ਚੁੱਕਦਾ ਹੈ ਤਾਂ ਅਸੀਂ ਉਸਦਾ ਕਰਾਰਾ ਜਵਾਬ ਦੇਵਾਂਗੇ: ਭਾਰਤ
Published : Sep 21, 2019, 6:52 pm IST
Updated : Sep 21, 2019, 6:52 pm IST
SHARE ARTICLE
Modi with Trump
Modi with Trump

ਸੰਯੁਕਤ ਰਾਸ਼ਟਰ ਇਕੱਠ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਮੁੰਹ-ਤੋੜ ਜਵਾਬ ਦੇਣ ਦੀ ਪੂਰੀ...

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਇਕੱਠ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਮੁੰਹ-ਤੋੜ ਜਵਾਬ ਦੇਣ ਦੀ ਪੂਰੀ ਤਿਆਰੀ ਕਰ ਲਈ ਹੈ। ਸੰਯੁਕਤ ਰਾਸ਼ਟਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਵਿੱਚ ਅਤਿਵਾਦ ਇੱਕ ਪ੍ਰਮੁੱਖ ਮੁੱਦਾ ਰਹਿਣ ਵਾਲਾ ਹੈ।  ਕੇਂਦਰ ਸਰਕਾਰ ਨੇ ਪਾਕਿਸਤਾਨ ਦੀ ਕਸ਼ਮੀਰ ‘ਤੇ ਚਲਾਕੀਆਂ ਦੇ ਜਵਾਬ ਲਈ ਵੀ ਤਿਆਰੀ ਪੂਰੀ ਕਰ ਲਈ ਹੈ। ਯੂਐਨ ਵਿੱਚ ਜੇਕਰ ਪਾਕਿਸਤਾਨ ਕਸ਼ਮੀਰ ਦੇ ਮੁੱਦੇ ਨੂੰ ਚੁੱਕਦਾ ਹੈ ਤਾਂ ਭਾਰਤ ਵੀ ਇਸਦਾ ਕਰਾਰਾ ਜਵਾਬ ਦੇਵੇਗਾ।

Imran khan with TrumpImran khan with Trump

 ਪਾਕਿਸਤਾਨ ਦੀ ਪ੍ਰਤੀਕਿਰਆ ਦਾ ਜਵਾਬ ਦੇਣ ਵਿੱਚ ਭਾਰਤ ਸਮਰੱਥਾਵਾਨ

ਭਾਰਤ ਦੇ ਸਥਾਈ ਪ੍ਰਤਿਨਿੱਧੀ ਸੈਯਦ ਅਕਬਰੁੱਦੀਨ ਵਲੋਂ ਜਦੋਂ ਪੁੱਛਿਆ ਗਿਆ ਕਿ ਪਾਕਿਸਤਾਨ ਮੰਚ ਦਾ ਪ੍ਰਯੋਗ ਕਸ਼ਮੀਰ ਉੱਤੇ ਆਪਣੇ ਏਜੰਡੇ ਲਈ ਕਰ ਸਕਦਾ ਹੈ। ਉਨ੍ਹਾਂ ਨੇ ਇਸਦੇ ਜਵਾਬ ਵਿੱਚ ਕਿਹਾ, ਜੇਕਰ ਪਾਕਿਸਤਾਨ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਉਂਦਾ ਹੈ ਤਾਂ ਭਾਰਤ ਵੀ ਇਸਦਾ ਕਰਾਰਾ ਜਵਾਬ ਦੇਣ ਵਿੱਚ ਸਮਰੱਥਾਵਾਨ ਹੈ।

Imran Khan and Narendra ModiImran Khan and Narendra Modi

ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਕਿਸਤਾਨ ਦੀਆਂ ਬੇਅੰਤ ਚਾਲਾਂ ਦਾ ਜਵਾਬ ਭਾਰਤ ਦੇਵੇਗਾ, ਲੇਕਿਨ ਆਪਣੇ ਮਾਣ ਨੂੰ ਉੱਚਾ ਰੱਖਦੇ ਹੋਏ। ਉਨ੍ਹਾਂ ਨੇ ਕਿਹਾ, ਜੋ ਤੁਸੀਂ ਕਹਿ ਰਹੇ ਹੋ ਉਸਦੇ ਆਧਾਰ ‘ਤੇ ਕਹਿ ਸਕਦਾ ਹਾਂ ਕਿ ਦੂਜੇ ਪਾਸੇ (ਪਾਕਿਸਤਾਨ)  ਵਲੋਂ ਇੱਥੇ ਵੀ ਕੁਝ ਉਵੇਂ ਹੀ ਪ੍ਰਤੀਕਿਰਆ ਦੇਖਣ ਮਿਲੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement