
Himachal News : ਵੀਡੀਓ ਤੋਂ ਸਾਬਤ ਹੋ ਰਿਹਾ ਕਿ ਪੰਜਾਬ ਤੋਂ ਜਾਣ ਵਾਲਾ ਹਰ ਯਾਤਰੀ ਹੜਦੰਗ ਨਹੀਂ ਮਚਾਉਂਦਾ
Himachal News : ਹਿਮਾਚਲ ਤੋਂ ਇੱਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇੱਕ ਪੰਜਾਬੀ ਸੈਲਾਨੀ ਵਿਅਕਤੀ ਸੜਕ ’ਤੇ ਸਫ਼ਾਈ ਕਰਦਾ ਨਜ਼ਰ ਆ ਰਿਹਾ ਹੈ। ਸੜਕ ’ਤੇ ਪਿਆ ਖਿਲਾਰਾ ਸਾਫ਼ ਕਰ ਰਿਹਾ ਹੈ। ਇਥੇ ਇਹ ਸਾਬਤ ਕਰ ਰਿਹਾ ਹੈ ਕਿ ਰਾਜਾਂ ਵਿਚਕਾਰ ਕੋਈ ਨਫ਼ਰਤ ਨਹੀਂ ਹੈ। ਨਕਾਰਾਤਮਕਤਾਵਾਂ ਦੇ ਵਿਚਕਾਰ ਇੱਥੇ ਇੱਕ ਸਕਾਰਾਤਮਕ ਕਹਾਣੀ ਪੇਸ਼ ਕਰ ਰਿਹਾ ਹੈ। ਇਸ ਵੀਡੀਓ ਤੋਂ ਸਾਬਤ ਹੋ ਰਿਹਾ ਹੈ ਕਿ ਪੰਜਾਬ ਤੋਂ ਜਾਣ ਵਾਲਾ ਹਰ ਯਾਤਰੀ ਹੜਦੰਗ ਨਹੀਂ ਮਚਾਉਂਦਾ। ਇਸ ਵੀਡੀਓ ਨੂੰ ਸ਼ੋਸ਼ਲ ਮੀਡੀਆ ’ਤੇ ਬੇਹੱਦ ਪੰਸਦ ਕੀਤਾ ਜਾ ਰਿਹਾ।
(For more news apart from Punjabi tourists are seen cleaning the road in Himachal News in Punjabi, stay tuned to Rozana Spokesman)