ਸ਼ਹੀਦ ਰਾਜੇਸ਼ ਪੂਨੀਆ ਨੂੰ ਸ਼ਰਧਾਂਜਲੀ ਦੇਣ ਲਈ ਉਮੜਿਆ ਸੈਲਾਬ
Published : Aug 22, 2018, 11:44 am IST
Updated : Aug 22, 2018, 11:44 am IST
SHARE ARTICLE
Paying tribute to Martyr Rajesh Poonia
Paying tribute to Martyr Rajesh Poonia

ਹਲਕਾ  ਗੁਹਲਾ ਦੇ  ਪਿੰਡ  ਭਾਗਲ ਦਾ ਨਿਵਾਸੀ 22 ਸ਼ਾਲਾ ਫੋਜੀ ਜਵਾਨ  ਰਾਜੇਸ਼  ਪੁਨਿਆ ਸ਼ਹੀਦ ਜਿਨ੍ਹਾਂ  ਦੀ ਮ੍ਰਿਤਕ ਦੇਹ ਪਹਿਲਾਂ ਦਿੱਲੀ ਪਹੁੰਚੀ..............

ਗੁਹਲਾ ਚੀਕਾ : ਹਲਕਾ  ਗੁਹਲਾ ਦੇ  ਪਿੰਡ  ਭਾਗਲ ਦਾ ਨਿਵਾਸੀ 22 ਸ਼ਾਲਾ ਫੋਜੀ ਜਵਾਨ  ਰਾਜੇਸ਼  ਪੁਨਿਆ ਸ਼ਹੀਦ ਜਿਨ੍ਹਾਂ  ਦੀ ਮ੍ਰਿਤਕ ਦੇਹ ਪਹਿਲਾਂ ਦਿੱਲੀ ਪਹੁੰਚੀ ਜਿਥੇ ਫੌਜ਼ ਨੇ ਸ਼ਹਿਦ ਜਵਾਨ ਨੂੰ ਸ਼ਰਧਾਂਜਲੀ ਦਿਤੀ ਅਤੇ ਬਾਦ ਉਨ੍ਹਾਂ ਦੇ ਜੱਦੀ ਪਿੰਡ ਭਾਗਲ ਲਈ ਰਵਾਨਾ ਹੋਈ ਫੌਜ਼ੀ ਜਵਾਨ ਦੇਹ 6 ਵਜੇ ਦਿੱਲੀ ਤੋਂ ਪਿੰਡ ਭਾਗਲ ਪਹੁੰਚੀ ਤੇ ਸਰਕਾਰੀ ਸਨਮਾਨਾਂ  ਨਾਲ ਸਸਕਾਰ ਕੀਤਾ ਗਿਆ। ਫ਼ੌਜੀ ਜਵਾਨਾਂ ਨੇ ਸ਼ਹੀਦ ਰਜੇਸ਼ ਪੁਨੀਆ ਨੂੰ ਸਲਾਮੀ ਦਿੱਤੀ ।

ਨਾਇਕ ਸੂਬੇਦਾਰ ਭੁੱਪ ਸਿੰਘ ਨੇ ਦੱਸਿਆ ਕਿ ਰਾਜੇਸ਼ ਕੁਮਾਰ ਰਾਜਪੂਤ ਰਾਈਫਲਜ਼ ਛੇ ਵਿੱਚ ਤਾਇਨਾਤ ਸੀ ਤੇ ਜੰਮੂ ਕਾਰਗਿਲ ਦੇ ਦਰਾਸ ਤੇ ਕਾਰਗਿੱਲ ਦੇ ਵਿਚਕਾਰ ਕਾਕਸਰ ਥਾਂ ਤੇ ਅਠਾਰਾਂ ਹਜ਼ਾਰ ਫੁਟ ਉਚਾਈ 'ਤੇ ਡਿਊਟੀ ਦੇ ਰਿਹਾ ਸੀ। ਫ਼ੌਜੀ ਜਵਾਨ ਰਾਜੇਸ਼ ਪੂਨੀਆਂ ਦੀ ਡਿਊਟੀ ਸਮੇਂ ਪੈਰ ਫਿਸਲਣ ਕਰਕੇ ਮੌਤ ਹੋ ਗਈ ਸੀ। ਸੂਬੇਦਾਰ ਭੁੱਪ ਸਿੰਘ ਦਾ ਕਹਿਣਾ ਸੀ ਕਿ ਜਿਸ ਜੁਆਨ ਦੀ ਮੌਤ ਡਿਊਟੀ ਸਮੇਂ ਹੋ ਜਾਵੇ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ ।ਇਸ ਮੌਕੇ ਤੇ ਮੰਤਰੀ ਕ੍ਰਿਸ਼ਨ ਪਵਾਰ ਡੀ ਸੀ ਸੁਨੀਤਾ ਵਰਮਾ ਐਸ ਪੀ ਆਸਥਾ ਮੋਦੀ ਵਿਧਾਇਕ ਕੁਲਵੰਤ ਬਾਜੀਗਰ ਨੇ ਵੀ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ ।

ਮੰਤਰੀ ਕ੍ਰਿਸ਼ਨ ਪੰਵਾਰ ਨੇ ਕਿਹਾ ਕਿ ਸ਼ਹੀਦ ਪਰਿਵਾਰ ਵਿੱਚੋਂ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੇ ਪੰਜਾਹ ਲੱਖ ਰੁਪਏ ਦਿੱਤੇ ਜਾਣਗੇ । ਪਿੰਡ ਅਜ ਉਨ੍ਹਾਂ  ਦਾ ਪਿੰਡ  ਭਾਗਲ ਵਿੱਚ ਸਰਕਾਰੀ  ਸਨਮਾਨਾਂ  ਨਾਲ  ਸੰਸਕਾਰ  ਕੀਤਾ  ਗਿਆ । ਅਤੇ ਅੱਜ ਇਸ ਮੌਕੇ ਤੇ ਸ਼ਹੀਦ ਰਜੇਸ਼ ਪੁਨੀਆ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਅਤੇ ਇਸ ਦੇ ਲੋਕ ਭਾਰੀ ਗਿਣਤੀ ਵਿਚ ਹਾਜ਼ਰ ਸਨ ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM
Advertisement