
ਟਰੱਕ ਡਰਾਈਵਰ ਮੌਕੇ ਤੋਂ ਫਰਾਰ
ਬਹਾਦੁਰਗੜ੍ਹ : ਹਰਿਆਣਾ ਦੇ ਬਹਾਦੁਰਗੜ੍ਹ ਵਿੱਚ ਇੱਕ ਵੱਡਾ ਦਰਦਨਾਕ ਸੜਕ ਹਾਦਸਾ (Tragic accident: High-speed truck hits car) ਵਾਪਰ ਗਿਆ ਹੈ, ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਅੱਠ ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਤਿੰਨ ਔਰਤਾਂ ਅਤੇ ਇੱਕ ਬੱਚਾ ਵੀ (Tragic accident: High-speed truck hits car) ਸ਼ਾਮਲ ਹੈ।
Tragic accident: High-speed truck hits car
ਹੋਰ ਵੀ ਪੜ੍ਹੋ: ਲਖੀਮਪੁਰ ਹਿੰਸਾ ਦੀ ਜਾਂਚ ਕਰ ਰਹੇ DIG ਦਾ ਤਬਾਦਲਾ, ਮੰਤਰੀ ਦੇ ਪੁੱਤਰ ਨੂੰ ਕੀਤਾ ਸੀ ਗ੍ਰਿਫ਼ਤਾਰ
ਇਹ ਹਾਦਸਾ ਕੇਐਮਪੀ ਐਕਸਪ੍ਰੈਸਵੇਅ 'ਤੇ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ (Tragic accident: High-speed truck hits car) ਟਰੱਕ ਨੇ ਪਿੱਛੇ ਤੋਂ ਕਾਰ ਨੂੰ ਟੱਕਰ ਮਾਰ ਦਿੱਤੀ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਪੀੜਤ ਪਰਿਵਾਰ ਯੂਪੀ ਦੇ ਫ਼ਿਰੋਜ਼ਾਬਾਦ ਦਾ ਵਸਨੀਕ ਸੀ।
Tragic accident: High-speed truck hits car
ਹੋਰ ਵੀ ਪੜ੍ਹੋ: ਚੀਨ ਵਿਚ ਕੋਰੋਨਾ ਦੀ ਵਾਪਸੀ, ਫਿਰ ਤੋਂ ਘਰਾਂ ਵਿਚ ਕੈਦ ਹੋਏ ਲੋਕ, ਉਡਾਣਾਂ ਰੱਦ
ਫ਼ਿਰੋਜ਼ਾਬਾਦ ਦੇ ਨਾਗਲ ਅਨੂਪ ਪਿੰਡ ਦੇ ਲੋਕ ਗੋਗਾ ਮੇਦੀ ਤੋਂ ਦਰਸ਼ਨ ਕਰਕੇ ਘਰ ਪਰਤ ਰਹੇ ਸਨ। ਹਾਦਸੇ ਦੇ ਸਮੇਂ ਕਾਰ ਵਿੱਚ 11 ਲੋਕ ਸਵਾਰ ਸਨ। ਕੇਐਮਪੀ ਰੋਡ 'ਤੇ ਕਾਰ ਨੂੰ ਥੋੜ੍ਹੇ ਸਮੇਂ ਲਈ (Tragic accident: High-speed truck hits car) ਰੋਕਿਆ ਸੀ ਕਿ ਅਚਾਨਕ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਕਾਰ ਨੂੰ ਪਿੱਛੋਂ ਤੋਂ ਜ਼ਬਰਦਸਤ ਟੱਕਰ ਮਾਰ ਦਿੱਤੀ।
ਹੋਰ ਵੀ ਪੜ੍ਹੋ: ਭਾਰਤ ਸਮੇਤ ਇਹਨਾਂ 11 ਦੇਸ਼ਾਂ 'ਤੇ ਪਵੇਗੀ ਜਲਵਾਯੂ ਪਰਿਵਰਤਨ ਦੀ ਸਭ ਤੋਂ ਜ਼ਿਆਦਾ ਮਾਰ: ਰਿਪੋਰਟ
Haryana | Eight people killed, one minor injured after a speeding car rammed into another car near Badli in Bahadurgarh: Police pic.twitter.com/ljctgbLgeW
— ANI (@ANI) October 22, 2021