ਸੀ.ਆਈ.ਐਸ.ਈ.ਈ ਨੇ ਡੇਟਸ਼ੀਟ ਜਾਰੀ ਕੀਤੀ
Published : May 23, 2020, 5:29 am IST
Updated : May 23, 2020, 5:29 am IST
SHARE ARTICLE
File Photo
File Photo

ਕੌਂਸਲ ਫ਼ਾਰ ਦਾ ਇੰਡੀਅਨ ਸਕੂਲ ਸਰਟੀਫ਼ਿਕੇਟ ਪ੍ਰੀਖਿਆ ਸੀਆਈਐਸਈਈ ਨੇ 10ਵੀਂ (ਆਈਸੀਐਸਈ) ਅਤੇ 12ਵੀਂ (ਆਈਐਸਸੀ)

ਨਵੀਂ ਦਿੱਲੀ, 22 ਮਈ : ਕੌਂਸਲ ਫ਼ਾਰ ਦਾ ਇੰਡੀਅਨ ਸਕੂਲ ਸਰਟੀਫ਼ਿਕੇਟ ਪ੍ਰੀਖਿਆ ਸੀਆਈਐਸਈਈ ਨੇ 10ਵੀਂ (ਆਈਸੀਐਸਈ) ਅਤੇ 12ਵੀਂ (ਆਈਐਸਸੀ) ਦੀਆਂ ਬਾਕੀ ਪ੍ਰੀਖਿਆਵਾਂ ਲਈ ਡੇਟਸ਼ੀਟ ਜਾਰੀ ਕੀਤੀ ਹੈ। ਆਈਸੀਐਸਸੀ ਦੀ 10ਵੀਂ ਦੀ ਪ੍ਰੀਖਿਆ 2 ਜੁਲਾਈ ਤੋਂ 12 ਜੁਲਾਈ ਅਤੇ ਆਈਐਸਸੀ ਦੀ 12ਵੀਂ ਦੀ ਪ੍ਰੀਖਿਆ 1 ਤੋਂ 14 ਜੁਲਾਈ ਤਕ ਹੋਵੇਗੀ। ਇਮਤਿਹਾਨ ਕੁੱਲ 14 ਵਿਸ਼ਿਆਂ ਦੇ ਲਏ ਜਾਣਗੇ।
ਬੋਰਡ ਨੇ ਡੇਟਸ਼ੀਟ ਜਾਰੀ ਕਰਨ ਦੇ ਨਾਲ ਇਹ ਵੀ ਕਿਹਾ ਹੈ ਕਿ ਸਾਰੇ ਵਿਦਿਆਰਥੀਆਂ ਅਪਣੇ ਨਾਲ ਸੈਨੇਟਾਈਜ਼ਰ ਅਤੇ ਮਾਸਕ ਲੈ ਕੇ ਆਉਣ। ਪ੍ਰੀਖਿਆ ਕੇਂਦਰਾਂ ’ਤੇ ਸਮਾਜਕ ਦੂਰੀ ਬਣਾਈ ਰੱਖੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀ ਤੈਅ ਸਮੇਂ ਤੋਂ ਪਹਿਲਾਂ ਆਉਣਗੇ।      (ਏਜੰਸੀ)   

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement