
ਪੁਲਿਸ ਨੇ ਮਾਂ ਨੂੰ ਕੀਤਾ ਗ੍ਰਿਫ਼ਤਾਰ
ਕੋਰਬਾ : ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿਚ ਇਕ ਦੁਖ਼ਦ ਘਟਨਾ ਸਾਹਮਣੇ ਆਈ ਹੈ। ਦੁੱਧ ਪੀਣ ਦੀ ਜਿੱਦ ਕਰ ਰਹੇ ਇਕ ਬੱਚੇ ਨੂੰ ਗੁੱਸੇ ’ਚ ਆਈ ਉਸ ਦੀ ਮਾਂ ਨੇ ਜ਼ਮੀਨ ’ਤੇ (Mother throws Baby on the ground ) ਸੁੱਟ ਦਿਤਾ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਮਾਂ ਨੂੰ ਗ੍ਰਿਫ਼ਤਾਰ (Mother throws Baby on the ground )ਕਰ ਲਿਆ ਹੈ।
ਹੋਰ ਵੀ ਪੜ੍ਹੋ: ਅੱਜ 2 ਘੰਟਿਆਂ ਲਈ ਬੰਦ ਹਨ ਪੰਜਾਬ ਦੇ ਸਾਰੇ ਬੱਸ ਅੱਡੇ, ਅੰਦਰ-ਬਾਹਰ ਨਹੀਂ ਜਾ ਸਕਣਗੀਆਂ ਬੱਸਾਂ |
Baby
ਕੋਰਬਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਵੀਰਵਾਰ ਨੂੰ ਦਸਿਆ ਕਿ ਬੁਧਵਾਰ ਨੂੰ ਜ਼ਿਲ੍ਹੇ ਦੇ ਬਾਲਕੋ ਥਾਣਾ ਅਧੀਨ ਪੈਂਦੇ ਸੈਕਟਰ-5 ’ਚ ਰਹਿੰਦੇ ਢਾਈ ਸਾਲਾ ਸਾਤਵਿਕ ਰਾਵ ਨੇ ਦੁੱਧ ਪੀਣ ਦੀ ਜਿੱਦ ਕੀਤੀ, ਤਾਂ ਉਸ ਦੀ ਮਾਂ ਪ੍ਰਮਿਲਾ ਰਾਵ ਨੇ ਉਸ ਨੂੰ ਜ਼ਮੀਨ (Mother throws Baby on the ground ) ’ਤੇ ਸੁੱਟ ਦਿਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Baby Born
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਬੁਧਵਾਰ ਸ਼ਾਮ ਸਾਤਵਿਕ ਰਾਵ ਦੁੱਧ ਪੀਣ ਦੀ ਜਿੱਦ ਕਰ ਰਿਹਾ ਸੀ। ਬੱਚੇ ਵਲੋਂ ਵਾਰ-ਵਾਰ ਦੁੱਧ ਮੰਗਣ ਤੋਂ ਮਾਂ ਪ੍ਰਮਿਲਾ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਅਪਣੇ ਪੁੱਤਰ ਨੂੰ ਫਰਸ਼ ’ਤੇ ਜ਼ੋਰ ਨਾਲ (Mother throws Baby on the ground ) ਸੁੱਟ ਦਿਤਾ। ਉਨ੍ਹਾਂ ਦਸਿਆ ਕਿ ਇਸ ਘਟਨਾ ਵਿਚ ਬੱਚਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।
New Born baby
ਜਦੋਂ ਘਟਨਾ ਦੀ ਜਾਣਕਾਰੀ ਪ੍ਰਵਾਰਕ ਮੈਂਬਰਾਂ ਨੂੰ ਮਿਲੀ ਤਾਂ ਉਹ ਬੱਚੇ ਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ। ਪੁਲਿਸ ਅਧਿਕਾਰਰੀਆਂ ਨੇ ਦਸਿਆ ਕਿ ਘਟਨਾ ਦੌਰਾਨ ਘਰ ’ਚ (Mother throws Baby on the ground ) ਮਹਿਲਾ ਦੀ ਸੱਸ ਅਤੇ ਸਹੁਰਾ ਮੌਜੂਦ ਸਨ।
ਹੋਰ ਵੀ ਪੜ੍ਹੋ: 26 ਸਤੰਬਰ ਨੂੰ ਪਾਣੀਪਤ 'ਚ ਹੋਵੇਗੀ ਕਿਸਾਨ ਮਹਾਪੰਚਾਇਤ, ਪੂਰੇ ਜੋਸ਼ 'ਚ ਨੇ ਕਿਸਾਨ
ਪ੍ਰਮਿਲਾ ਦਾ ਪਤੀ ਰਾਮਚੰਦਰ ਰਾਵ ਬਾਲਕੋ ਸਿਖਲਾਈ ਸੈਂਟਰ ਵਿਚ ਪ੍ਰਬੰਧਕ ਹੈ। ਘਟਨਾ ਦੇ ਸਮੇਂ ਉਹ ਘਰ ਤੋਂ ਬਾਹਰ ਸੀ। ਉਨ੍ਹਾਂ ਦਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਸਾਲ 2014 ਤੋਂ ਪ੍ਰਮਿਲਾ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ (Mother throws Baby on the ground ) ਹੈ।
ਹੋਰ ਵੀ ਪੜ੍ਹੋ: Share Market: Sensex ਨੇ ਰਚਿਆ ਇਤਿਹਾਸ, ਪਹਿਲੀ ਵਾਰ 60,000 ਤੋਂ ਪਾਰ ਪਹੁੰਚਿਆ