IT-BPM ਸੈਕਟਰ ਵਿਚ ਅਗਲੇ ਵਿੱਤੀ ਸਾਲ 3.75 ਲੱਖ ਨੌਜਵਾਨਾਂ ਨੂੰ ਮਿਲ ਸਕਦੀ ਹੈ ਨੌਕਰੀ
Published : Dec 24, 2021, 10:07 pm IST
Updated : Dec 24, 2021, 10:07 pm IST
SHARE ARTICLE
 IT-BPM Industry to Hire 3.75 Lakh Employees in Next Financial Year
IT-BPM Industry to Hire 3.75 Lakh Employees in Next Financial Year

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਰਚ 2022 ਤੱਕ ਆਈਟੀ ਸੈਕਟਰ ਵਿੱਚ ਠੇਕਾ ਕਰਮਚਾਰੀਆਂ ਦੀ ਗਿਣਤੀ 1.48 ਲੱਖ ਤੱਕ ਪਹੁੰਚਣ ਦੀ ਉਮੀਦ ਹੈ।

ਨਵੀਂ ਦਿੱਲੀ: 'ਟੀਮਲੀਜ਼ ਡਿਜੀਟਲ ਰੁਜ਼ਗਾਰ ਆਉਟਲੁੱਕ' ਰਿਪੋਰਟ ਅਨੁਸਾਰ ਮਾਰਚ 2022 ਤੱਕ IT-BPM ਵਿਚ ਕਰਮਚਾਰੀਆਂ ਦੀ ਗਿਣਤੀ 44.7 ਲੱਖ ਤੋਂ ਵੱਧ ਕੇ 48.5 ਲੱਖ ਹੋ ਜਾਵੇਗੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਈਟੀ-ਬੀਪੀਐਮ ਸੈਕਟਰ ਵਿਚ ਵੱਧ ਰਹੇ ਨਿਵੇਸ਼ ਅਤੇ ਦੇਸ਼ ਵਿਚ ਉਦਯੋਗਾਂ ਦੁਆਰਾ ਤਕਨਾਲੋਜੀ ਨੂੰ ਤੇਜ਼ੀ ਨਾਲ ਅਪਣਾਉਣ ਨਾਲ ਉਦਯੋਗ ਭਰਤੀ ਦੇ ਮਾਮਲੇ ਸਕਾਰਾਤਮਕ ਰਾਹ 'ਤੇ ਹੈ।

JOb Job

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਰਚ 2022 ਤੱਕ ਆਈਟੀ ਸੈਕਟਰ ਵਿੱਚ ਠੇਕਾ ਕਰਮਚਾਰੀਆਂ ਦੀ ਗਿਣਤੀ 1.48 ਲੱਖ ਤੱਕ ਪਹੁੰਚਣ ਦੀ ਉਮੀਦ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਟੀ-ਬੀਪੀਐਮ ਖੇਤਰ ਵਿੱਚ ਇਸ ਸਮੇਂ ਡਿਜੀਟਲ ਸਕਿਲ ਦੀ ਬਹੁਤ ਜ਼ਿਆਦਾ ਮੰਗ ਹੈ ਅਤੇ ਉਦਯੋਗ ਵਿੱਚ ਡਿਜੀਟਲ ਹੁਨਰ ਨਾਲ ਟੈਲੇਂਟ ਨੂੰ ਬਿਹਤਰੀਨ ਮੌਕੇ ਦਿੱਤੇ ਜਾ ਰਹੇ ਹਨ। ਡਿਜੀਟਲ ਹੁਨਰ ਦੀ ਗੱਲ ਕਰੀਏ ਤਾਂ ਇਸ ਸਮੇਂ 13 ਸਕਿੱਲ ਸੈੱਟਾਂ ਦੀ ਭਾਰੀ ਮੰਗ ਹੈ।

JobJob

ਵਿੱਤੀ ਸਾਲ 21 ਵਿੱਚ ਡਿਜੀਟਲ ਹੁਨਰ ਦੇ ਨਾਲ ਟੈਲੇਂਟ ਦੀ ਮੰਗ 7.5% ਵਧਣ ਦੀ ਉਮੀਦ ਹੈ। ਇਹੀ ਰੁਝਾਨ ਠੇਕਾ ਮੁਲਾਜ਼ਮਾਂ ਦੀ ਥਾਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਕੰਟਰੈਕਟ ਸਟਾਫਿੰਗ ਦੇ ਮਾਮਲੇ ਵਿੱਚ ਡਿਜ਼ੀਟਲ ਸਕੇਲ ਵਾਲੇ ਟੈਲੇਂਟ ਦੀ ਮੰਗ 50% ਤੱਕ ਵਧ ਸਕਦੀ ਹੈ, ਜੋ ਕਿ ਪਿਛਲੇ ਸਾਲ ਨਾਲੋਂ 19% ਵੱਧ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement