ਦਿੱਲੀ: ਚਾਣਕਿਆਪੁਰੀ ਦੇ ਫਾਈਵ ਸਟਾਰ ਹੋਟਲ ਵਿੱਚ ਇੱਕ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਦਰਜ
Published : Feb 25, 2021, 11:15 pm IST
Updated : Feb 25, 2021, 11:15 pm IST
SHARE ARTICLE
Rape case
Rape case

ਲੜਕੀ ਨੂੰ 20 ਫਰਵਰੀ ਦੀ ਸਵੇਰ ਨੂੰ ਖਾਨ ਮਾਰਕੀਟ ਬੁਲਾਇਆ ਗਿਆ ਅਤੇ ਫਿਰ ਉਸ ਨੂੰ ਚਾਣਕਿਆਪੁਰੀ ਹੋਟਲ ਲੈ ਗਿਆ।

ਨਵੀਂ ਦਿੱਲੀ: ਦਿੱਲੀ ਦੇ ਚਾਣਕਿਆਪੁਰੀ ਖੇਤਰ ਵਿੱਚ ਇੱਕ ਪੰਜ ਤਾਰਾ ਹੋਟਲ ਵਿੱਚ ਇੱਕ ਲੜਕੀ ਨਾਲ ਬਲਾਤਕਾਰ ਦੀ ਘਟਨਾ ਵਾਪਰੀ ਹੈ। ਪੀੜਤ ਲੜਕੀ ਨੇ ਚਾਣਕਿਆਪੁਰੀ ਥਾਣੇ ਵਿਚ ਕੇਸ ਦਰਜ ਕੀਤਾ ਹੈ ।

girl Rapegirl Rapeਪੀੜਤ ਲੜਕੀ ਦੇ ਅਨੁਸਾਰ ਮੁੰਡੇ ਮੁੰਬਈ ਦਾ ਰਹਿਣ ਵਾਲਾ ਵਰੁਣ ਹੀਰਾਮਥ ਨਾਮਕ ਲੜਕੇ ਪੁਣੇ ਦੇ ਇੱਕ ਕਾਲਜ ਵਿੱਚ ਪੜ੍ਹਦਿਆਂ 2017 ਵਿੱਚ ਦੋਸਤੀ ਹੋ ਗਈ ।। ਦੋਸ਼ੀ ਲੜਕੇ ਨੇ ਕਿਹਾ ਕਿ ਉਸ ਦਾ ਇਕ ਰਿਸ਼ਤੇਦਾਰ 20 ਫਰਵਰੀ ਨੂੰ ਦਿੱਲੀ ਵਿੱਚ ਵਿਆਹ ਵਿਚ ਆ ਰਿਹਾ ਹੈ,ਇਸ ਲਈ ਉਹ ਦਿੱਲੀ ਆ ਰਿਹਾ ਹੈ। ਲੜਕੇ ਨੇ ਲੜਕੀ ਨੂੰ ਵੀ ਬੁਲੀ ਲਿਆ।

Rape caseRape caseਲੜਕੀ ਨੂੰ 20 ਫਰਵਰੀ ਦੀ ਸਵੇਰ ਨੂੰ ਖਾਨ ਮਾਰਕੀਟ ਬੁਲਾਇਆ ਗਿਆ ਅਤੇ ਫਿਰ ਉਸ ਨੂੰ ਚਾਣਕਿਆਪੁਰੀ ਹੋਟਲ ਲੈ ਗਿਆ। ਲੜਕੇ ਦੇ ਪਰਿਵਾਰ ਨੂੰ ਉਥੇ ਰੋਕ ਦਿੱਤਾ ਗਿਆ ਪਰ ਲੜਕੇ ਨੇ ਇਕ ਵੱਖਰਾ ਕਮਰਾ ਬੁੱਕ ਕਰ ਲਿਆ ਅਤੇ ਪੀੜਤ ਲੜਕੀ ਨਾਲ ਜਬਰਦਸਤੀ ਬਲਾਤਕਾਰ ਕੀਤਾ,ਜਿਸ ਤੋਂ ਬਾਅਦ ਉਸ ਨੂੰ ਧਮਕੀ ਦਿੱਤੀ ਗਈ। ਲੜਕੀ ਨੇ 23 ਫਰਵਰੀ ਨੂੰ ਸ਼ਿਕਾਇਤ ਦਿੱਤੀ ਸੀ,ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਦੀ ਭਾਲ ਜਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement