
75 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ ਦੇਹਾਂਤ
ਨਵੀਂ ਦਿੱਲੀ: ਪ੍ਰਸਿੱਧ ਲੇਖਿਕਾ ਅਤੇ ਸਮਾਜ ਸੇਵੀ ਕਮਲਾ ਭਸੀਨ ਦਾ ਸ਼ਨੀਵਾਰ ਨੂੰ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਭਸੀਨ ਨੇ ਸਵੇਰੇ ਕਰੀਬ 3 ਵਜੇ ਆਖਰੀ ( Famous writer Kamla Bhasin has passed away) ਸਾਹ ਲਏ।
ਹੋਰ ਵੀ ਪੜ੍ਹੋ: ਕੱਲ੍ਹ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਹੋ ਜਾਣਗੀਆਂ ਅੱਗੇ
Famous writer Kamla Bhasin has passed away
ਕਮਲਾ ਭਸੀਨ ਦੀ ਮੌਤ ਕਾਰਨ ਸਮਾਜ ਸੇਵਕਾਂ ਵਿੱਚ ਸੋਗ ਦੀ ਲਹਿਰ ਸੀ। ਦੱਸ ਦੇਈਏ ਕਿ ਭਸੀਨ ਭਾਰਤ ਅਤੇ ਹੋਰ ਦੱਖਣੀ ( Famous writer Kamla Bhasin has passed away) ਏਸ਼ੀਆਈ ਦੇਸ਼ਾਂ ਵਿੱਚ ਔਰਤਾਂ ਦੇ ਅੰਦੋਲਨ ਵਿੱਚ ਪ੍ਰਮੁੱਖ ਆਵਾਜ਼ ਰਹੀ ਹੈ।
ਹੋਰ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 12.30 ਵਜੇ ਰਾਜਪਾਲ ਨਾਲ ਕਰਨਗੇ ਮੁਲਾਕਾਤ
Famous writer Kamla Bhasin has passed away
ਟਵਿੱਟਰ 'ਤੇ ਜਾਣਕਾਰੀ ਸਾਂਝੀ ਕਰਦਿਆਂ ਸਮਾਜ ਸੇਵਕ ਕਵਿਤਾ ਸ੍ਰੀਵਾਸਤਵ ਨੇ ਲਿਖਿਆ ਕਿ ਭਸੀਨ ਨੇ ਸਵੇਰੇ 3 ਵਜੇ ਦੇ ਕਰੀਬ ਆਖਰੀ ਸਾਹ ਲਏ। ਇਹ ਭਾਰਤ ਅਤੇ ਦੱਖਣੀ ਏਸ਼ੀਆਈ ਖੇਤਰ ਵਿਚ ਔਰਤਾਂ ਦੇ ਅੰਦੋਲਨ ਲਈ ਇੱਕ ਵੱਡਾ ਝਟਕਾ ਹੈ। ਕਮਲਾ ( Famous writer Kamla Bhasin has passed away) ਤੁਸੀਂ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੋਗੇ।
Famous writer Kamla Bhasin has passed away
ਹੋਰ ਵੀ ਪੜ੍ਹੋ: ਪੰਜਾਬ ਸਰਕਾਰ ਨੇ ਮੁੜ ਕੀਤੇ 5 IAS ਅਤੇ 5 PCS ਅਧਿਕਾਰੀਆਂ ਦੇ ਤਬਾਦਲੇ