
ਅੱਜ ਕੱਲ ਰਿਸਤਿਆਂ ਦੀ ਕੋਈ ਕਦਰ ਨਹੀਂ ਹੈ ਹਰ ਪਾਸੇ ਰਿਸਤੇ ਤਾਰਤਾਰ ਹੋ ਰਹੇ ਹਨ ਆਏ ਦਿਨ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ..
ਨਵੀਂ ਦਿੱਲੀ : ਅੱਜ ਕੱਲ ਰਿਸਤਿਆਂ ਦੀ ਕੋਈ ਕਦਰ ਨਹੀਂ ਹੈ ਹਰ ਪਾਸੇ ਰਿਸਤੇ ਤਾਰਤਾਰ ਹੋ ਰਹੇ ਹਨ ਆਏ ਦਿਨ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਜੋ ਸਾਡੇ ਸਮਾਜ ਲਈ ਬਹੁਤ ਬੁਰੀ ਚੀਜ਼ ਹੈ। ਅੱਜ ਤੋਂ ਪਹਿਲਾਂ ਪਹਿਲਾ ਪਤੀ ਪਤਨੀ ਦੇ ਰਿਸ਼ਤੇ ਵਿਚ ਇਕ ਵਿਸ਼ਵਾਸ ਅਤੇ ਮਾਣ ਹੁੰਦਾ ਸੀ ਪਰ ਇਹ ਸਾਰੀਆਂ ਚੀਜ਼ਾਂ ਪੁਰਾਣੇ ਸਮੇਂ ਦੀ ਤਰ੍ਹਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
Wife became Pregnant
ਹੁਣ ਜੇ ਤੁਸੀਂ ਇਸ ਤੇ ਵਿਸ਼ਵਾਸ ਨਹੀਂ ਕਰਦੇ ਤਾਂ ਅਸੀਂ ਤੁਹਾਨੂੰ ਬਿਹਾਰ ਦੀ ਇੱਕ ਘਟਨਾ ਦੱਸਦੇ ਆ ਜਿੱਥੇ ਇੱਕ ਔਰਤ ਦਾ ਪਤੀ ਨੌਕਰੀ ਲਈ ਬਾਹਰ ਗਿਆ ਹੋਇਆ ਸੀ ਅਤੇ ਪਿਛਲੇ ਸੱਤ ਮਹੀਨਿਆਂ ਤੋਂ ਵਾਪਸ ਨਹੀਂ ਆਇਆ ਸੀ।ਪਤੀ ਦੇ ਦੂਰ ਜਾਣ ਬਾਅਦ ਪਤਨੀ ਗਰਭਵਤੀ ਹੋ ਗਈ। ਜਦੋਂ ਇਸ ਬਾਰੇ ਉਸਦੇ ਪਤੀ ਦੀ ਭੈਣ ਨੂੰ ਪਤਾ ਲੱਗਿਆ ਤਾਂ ਉਹ ਥਾਣੇ ਪਹੁੰਚੀ ਤੇ ਬੱਚੇ ਦਾ ਡੀਐਨਏ ਟੈਸਟ ਕਰਵਾਉਣ ਦੀ ਮੰਗ ਕਰਨ ਲੱਗੀ।ਇਹ ਸਭ ਹੋਣ ਤੋਂ ਬਾਅਦ ਪਤੀ ਵੀ ਮਾਮਲਾ ਵੇਖਦਿਆਂ ਹੀ ਕੰਮ ਤੋਂ ਵਾਪਸ ਪਰਤ ਆਇਆ।
Wife became Pregnant
ਉਸ ਤੋਂ ਬਾਅਦ ਪੰਚਾਇਤ ਵਿਚ ਔਰਤ ਨੂੰ ਪੁੱਛਿਆ ਕਿ ਸਭ ਕਿਵੇਂ ਹੋਇਆ ਔਰਤ ਨੇ ਬਹੁਤ ਹੈਰਾਨੀਜਨਕ ਜਵਾਬ ਦਿੱਤਾ ਅਤੇ ਕਿਹਾ ਮੇਰਾ ਪਤੀ ਮੇਰੇ ਸੁਪਨਿਆਂ ਵਿਚ ਹਰ ਰੋਜ਼ ਆਉਂਦਾ ਸੀ ਅਤੇ ਸਾਨੂੰ ਦੋਨਾਂ ਨੂੰ ਇਕ ਦੂਜੇ ਨਾਲ ਪਿਆਰ ਹੋ ਗਿਆ ਜਿਸ ਨਾਲ ਮੈਂ ਗਰਭਵਤੀ ਹੋ ਗਈ। ਜਾਣਕਾਰੀ ਅਨੁਸਾਰ ਜਦੋ ਔਰਤ ਦੇ ਮੋਬਾਈਲ ਦੀ ਤਲਾਸ਼ੀ ਲਈ ਤਾਂ ਇੱਕ ਨੌਜਵਾਨ ਦਾ ਨੰਬਰ ਮਿਲਿਆ ਜਿਸਨੇ ਸਾਰੇ ਰਾਜ ਖੋਲੇ। ਇਸ ਤੋਂ ਲੱਗਦਾ ਹੈ ਕਿ ਹੁਣ ਰਿਸਤਿਆਂ ਵਿੱਚ ਕਿੰਨੀ ਗਿਰਾਵਟ ਆ ਗਈ ਹੈ ਜੋ ਕਿ ਕਿਸੇ ਨੂੰ ਧੋਖਾ ਦੇਣ ਲੱਗੇ ਕੋਈ ਨਹੀਂ ਸੋਚਦਾ ਅਤੇ ਆਪਣੇ ਹੀ ਮਕਸਦ ਅਤੇ ਆਪਣੇ ਹੀ ਲਾਲਚ ਨੂੰ ਅੱਗੇ ਰੱਖ ਕੇ ਲੋਕ ਆਪਣੇ ਰਿਸਤਿਆਂ ਨੂੰ ਖਰਾਬ ਕਰ ਰਹੇ ਨੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।