
ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਹੈਦਰਾਬਾਦ : ਹੈਦਰਾਬਾਦ ਦੇ ਬਹਾਦਰਪੁਰਾ ਖੇਤਰ ਦੇ ਇਕ ਗੋਦਾਮ ਵਿਚ ਸਵੇਰੇ ਅੱਗ ਲੱਗਣ ਦੀ ਖਬਰ ਮਿਲੀ ਹੈ। ਬਹਾਦੁਰਪੁਰਾ ਖੇਤਰ ਵਿੱਚ ਇੱਕ ਗੋਦਾਮ ਅਤੇ ਛੇ ਦੁਕਾਨਾਂ ਨੂੰ ਭਿਆਨਕ ਅੱਗ ਲੱਗ ਗਈ, ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹੈਦਰਾਬਾਦ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
तेलंगाना: हैदराबाद के बहादुरपुरा में आज सुबह एक गोदाम और छह दुकानों में आग लग गई। इस हादसे में कोई हताहत नहीं हुआ, पुलिस जांच कर रही है। pic.twitter.com/Bmk1OrATnA
— ANI_HindiNews (@AHindinews) March 27, 2021