ਤਿੰਨ ਕਰੋੜ 21 ਲੱਖ 78 ਹਜ਼ਾਰ 177 ਵਿਅਕਤੀ ਠੀਕ ਹੋ ਚੁੱਕੇ ਹਨ
ਨਵੀਂ ਦਿੱਲੀ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਸੰਖਿਆ ਵੱਧ ਕੇ 4.37 ਕਰੋੜ ਤੋਂ ਜ਼ਿਆਦਾ ਹੋ ਗਈ ਹੈ, ਜਦੋਂ ਕਿ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 11 ਲੱਖ 64 ਹਜ਼ਾਰ ਨੂੰ ਪਾਰ ਕਰ ਗਈ ਹੈ। ਅਮਰੀਕਾ ਕੋਰੋਨਾ ਵਾਇਰਸ 89 ਲੱਖ 62 ਹਜ਼ਾਰ 783 ਕੇਸਾਂ ਅਤੇ 2 ਲੱਖ 37 ਹਜ਼ਾਰ 45 ਮੌਤਾਂ ਨਾਲ ਦੁਨੀਆ ਦਾ ਸਭ ਤੋਂ ਪ੍ਰਭਾਵਿਤ ਦੇਸ਼ ਹੈ।
ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ ਚਾਰ ਲੱਖ 27 ਹਜ਼ਾਰ 932 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਕ ਲੱਖ 48 ਹਜ਼ਾਰ 489 ਲੋਕਾਂ ਦੀ ਮੌਤ ਹੋਈ ਹੈ। ਕੁਲ ਮਿਲਾ ਕੇ ਹੁਣ ਤੱਕ ਵਿਸ਼ਵ ਭਰ ਵਿਚ ਕੋਰੋਨਾ ਦੇ ਚਾਰ ਕਰੋੜ 37 ਲੱਖ 74 ਹਜ਼ਾਰ 820 ਕੇਸ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਕੁੱਲ 11 ਲੱਖ 64 ਹਜ਼ਾਰ 486 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਤਿੰਨ ਕਰੋੜ 21 ਲੱਖ 78 ਹਜ਼ਾਰ 177 ਵਿਅਕਤੀ ਠੀਕ ਹੋ ਚੁੱਕੇ ਹਨ।
ਅਮਰੀਕਾ : ਕੇਸ - 8,962,783, ਮੌਤ - 231,045
ਭਾਰਤ : ਕੇਸ- 7,945,888, ਮੌਤ- 119,535
ਬ੍ਰਾਜ਼ੀਲ: ਕੇਸ - 5,411,550, ਮੌਤ - 157,451
ਰੂਸ: ਕੇਸ - 1,531,224, ਮੌਤ - 26,269
ਫਰਾਂਸ: ਕੇਸ - 1,165,278, ਮੌਤ - 35,018
ਸਪੇਨ: ਕੇਸ - 1,156,498, ਮੌਤ - 35,031
ਅਰਜਨਟੀਨਾ: ਕੇਸ - 1,102,301, ਮੌਤ - 29,301
ਕੋਲੰਬੀਆ: ਕੇਸ - 1,025,052, ਮੌਤ - 30,348
ਮੈਕਸੀਕੋ: ਕੇਸ- 895,326, ਮੌਤ- 89,171
ਯੂਕੇ: ਕੇਸ- 894,690, ਮੌਤ- 44,998