ਸਿਧਾਰਥ ਨਗਰ ਵਿਚ ਦੀਵਾਰ 'ਤੇ ਲਿਖਿਆ ਮਿਲਿਆ 'ਸਿਮੀ' ਦੇ ਮੈਂਬਰ ਬਣੋ 
Published : Feb 28, 2019, 10:23 am IST
Updated : Feb 28, 2019, 12:32 pm IST
SHARE ARTICLE
Student Islamic Movement of India
Student Islamic Movement of India

ਪ੍ਰ੍ਤੀਬੰਧਤ ਸੰਗਠਨ ਸਿਮੀ ( ਸਟੂਡੇਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ) ਦੀ ਸਰਗਰਮੀ.....

ਨਵੀਂ ਦਿੱਲੀ: ਪ੍ਰ੍ਤੀਬੰਧਤ ਸੰਗਠਨ ਸਿਮੀ ( ਸਟੂਡੈਂਟ ਇਸਲਾਮਿਕ ਮੂਮੈਂਟ ਆਫ ਇੰਡੀਆ) ਦੀ ਸਰਗਰਮੀ ਸਿਧਾਰਥਨਗਰ ਜਿਲੇ੍ਹ੍ ਵਿਚ ਵਿਖਾਈ ਦੇ ਰਹੀ ਹੈ। ਬੁੱਧਵਾਰ ਨੂੰ ਇਸ ਦਾ ਸਬੂਤ ਵੀ ਮਿਲਿਆ ਹੈ। ਮੋਹਾਨਾ ਥਾਨਾ ਖੇਤਰ ਦੇ ਮੋਹਾਨਾ ਚੁਰਾਹੇ ਦੇ ਸ਼ਿਵਪਤੀ ਨਗਰ ਮਹਾਪਾਲੀ ਰੋਡ 'ਤੇ ਇੱਕ ਦੀਵਾਰ ਉੱਤੇ ‘ਬੀ ਬੋਲਡ ,  ਜੋਇਨ ਸਿਮੀ’ ਲਿਖਿਆ ਮਿਲਿਆ ਹੈ।

Students Students Islamic Movement of India

ਸੰਗਠਨ ਦੀ ਸਰਗਰਮੀ ਅਜਿਹੇ ਸਮੇਂ ਵਿਚ ਸਾਹਮਣੇ ਆਈ ਜਦੋਂ ਭਾਰਤ ਨੇ ਅਤਿਵਾਦੀਆਂ ਉੱਤੇ ਕਾਰਵਾਈ ਕੀਤੀ ਅਤੇ ਭਾਰਤ- ਪਾਕਿਸਤਾਨ ਰੇਖਾ ਉੱਤੇ ਚੇਤਾਵਨੀ ਦੀ ਸੰਭਾਵਨਾ ਵੀ ਵਧ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਕਿਸਮ ਦੇ ਅਣਜਾਣ ਦੰਗਾਂਕਾਰਾਂ ਦੁਆਰਾ ਇਸ ਪ੍ਰ੍ਕਾਰ ਦੇ ਸ਼ਬਦ ਲਿਖ ਕੇ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਯੂਸਫਪੁਰ ਚੁਰਾਹੇ ਉੱਤੇ ਇੱਕ ਪੋ੍ਰ੍ਗਰਾਮ ਵਿਚ ਸ਼ਾਮਲ ਹੋਣ ਆਏ ਹਿਉਆ ਪ੍ਰ੍ਦੇਸ਼ ਪ੍ਰ੍ਭਾਰੀ ਅਤੇ ਡੁਮਰਿਆਗੰਜ ਵਿਧਾਇਕ ਰਘਵੇਂਦਰ ਪ੍ਰ੍ਤਾਪ ਸਿੰਘ ਅਤੇ ਸਦਰ ਵਿਧਾਇਕ ਸ਼ਿਆਮਧਨੀ ਰਾਹੀ ਨੂੰ ਜਦੋਂ ਇਹ ਜਾਣਕਾਰੀ ਲੋਕਾਂ ਨੇ ਦਿੱਤੀ ਤਾਂ ਇਸ ਮਾਮਲੇ ਤੇ ਉਹਨਾਂ ਨੇ ਤੁਰੰਤ ਪੁਲਿਸ ਸਟੇਸ਼ਨ ਦੇ ਮੋਹਾਨਾ ਅੰਜਨੀ ਰਾਏ ਨੂੰ ਮਾਮਲੇ ਦੀ ਗੰਭੀਰਤਾ ਨਾਲ ਕਾਰਵਾਈ ਕਰਨ ਦੇ ਹੁਕਮ ਦਿੱਤੇ। ਐਸਓ ਮੋਹਾਨਾ ਨੇ ਦੱਸਿਆ ਕਿ ਸਥਾਨਕ ਲੋਕਾਂ ਦੁਆਰਾ ਮਾਮਲੇ ਦੀ ਜਾਣਕਾਰੀ ਮਿਲੀ ਹੈ। ਇਸ ਵਿਚ ਸ਼ਾਮਲ ਲੋਕਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement