
Delhi News : ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕੀਤਾ ਟਵੀਟ
Delhi News in Punjabi -ਇਸਰੋ ਨੇ ਆਪਣੀ ਪੁਲਾੜ ਮਿਸ਼ਨ ਸਮਰੱਥਾਵਾਂ ਨੂੰ ਅਗਲੇ ਪੱਧਰ ਤੱਕ ਵਧਾਉਣ ਵਿਚ ਇਕ ਹੋਰ ਮੀਲ ਪੱਥਰ ਦਰਜ ਕੀਤਾ ਹੈ।
#ISRO registers another milestone in raising its Space mission capabilities to the next level. The first major hot test of Lox Kerosene 200 T thrust semicryogenic engine has been successfully completed in the new facility which was dedicated to nation by PM Narendra Modi during… pic.twitter.com/dps1eNchcD
— ANI (@ANI) March 28, 2025
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਤਿਰੂਵਨੰਤਪੁਰਮ ਦੀ ਆਪਣੀ ਫੇਰੀ ਦੌਰਾਨ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ ਨਵੀਂ ਸਹੂਲਤ ਵਿਚ ਲੋਕਸ ਕੇਰੋਸੀਨ 200 ਟੀ ਥ੍ਰਸਟ ਸੈਮੀਕ੍ਰਾਇਓਜੇਨਿਕ ਇੰਜਣ ਦਾ ਪਹਿਲਾ ਵੱਡਾ ਗਰਮ ਟੈਸਟ ਸਫਲਤਾਪੂਰਵਕ ਪੂਰਾ ਹੋ ਗਿਆ ਹੈ।
(For more news apart from Minister Dr. Jitendra Singh tweets on ISRO achieving another milestone News in Punjabi, stay tuned to Rozana Spokesman)