
ਦਿਨੇਸ਼ ਕੇ ਪਟਨਾਇਕ ਕੈਨੇਡਾ 'ਚ ਭਾਰਤ ਦੇ ਨਵੇਂ ਹਾਈ ਕਮਿਸ਼ਨ
ਨਵੀਂ ਦਿੱਲੀ: ਭਾਰਤ ਨੇ 9 ਮਹੀਨਿਆਂ ਬਾਅਦ ਕੈਨੇਡਾ ਵਿੱਚ ਨਵਾਂ ਹਾਈ ਕਮਿਸ਼ਨ ਨਿਯੁਕਤ ਕੀਤਾ ਹੈ। ਆਈਐਫਐਸ ਅਧਿਕਾਰੀ ਦਿਨੇਸ਼ ਕੇ ਪਟਨਾਇਕ ਹੁਣ ਨਵੇਂ ਕਮਿਸ਼ਨਰ ਹੋਣਗੇ। ਦੱਸ ਦੇਈਏ ਕਿ 9 ਮਹੀਨਿਆਂ ਤੋਂ ਇਹ ਅਹੁਦਾ ਖਾਲੀ ਪਿਆ ਸੀ ਦੱਸ ਦੇਈਏ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਕੈਨੇਡਾ ਤੇ ਭਾਰਤ ਵਿਚਾਲੇ ਤਣਾਅ ਵਧ ਗਿਆ।