
ਮਹਾਰਾਸ਼ਟਰ ‘ਚ ਐਤਵਾਰ ਦੁਪਹਿਰ ਨੂੰ ਡ੍ਰੇਨ ‘ਚ ਡਿੱਗੇ 7 ਸਾਲਾ ਬੱਚੇ ਦੀ ਮੌਤ ਹੋ ਗਈ ਹੈ...
ਮੁੰਬਈ: ਮਹਾਰਾਸ਼ਟਰ ‘ਚ ਐਤਵਾਰ ਦੁਪਹਿਰ ਨੂੰ ਡ੍ਰੇਨ ‘ਚ ਡਿੱਗੇ 7 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਡ੍ਰੇਨ ਤੋਂ ਬਾਹਰ ਕੱਢਣ ਤੋਂ ਬਾਅਦ ਬੱਚੇ ਨੂੰ ਨੇੜਲੇ ਹਸਪਤਾਲ ‘ਚ ਇਲਾਜ ਲਈ ਭੇਜਿਆ ਗਿਆ ਸੀ। ਜਿਥੇ ਡਾਕਟਰਜ਼ ਨੇ ਉਸ ਨੂੰ ਮ੍ਰਿਤਕ ਐਲਨਿਆ ਹੈ।
Drain
ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਐਤਵਾਰ ਨੂੰ ਡ੍ਰੇਨ ‘ਚ ਡਿੱਗਣ ਤੋਂ ਬਾਅਦ ਬੱਚੇ ਦਾ ਕਾਫ਼ੀ ਲੰਮੇ ਸਮੇਂ ਤੱਕ ਬੱਚੇ ਨੂੰ ਕੱਢਣ ਦਾ ਯਤਨ ਕੀਤਾ ਗਿਆ ਸੀ।