ਹਿਮਾਚਲ ਸਰਕਾਰ ਦਾ ਰਵਈਆ ਸਖ਼ਤ-ਮਾਸਕ ਨਾ ਪਾਉਣ ਤੇ ਹੋ ਸਕਦੀ 8 ਦਿਨਾਂ ਦੀ ਜੇਲ੍ਹ
Published : Nov 28, 2020, 4:51 pm IST
Updated : Nov 28, 2020, 4:52 pm IST
SHARE ARTICLE
mask
mask

ਹਰ ਸ਼ਨੀਵਾਰ ਵਰਕ ਫਰੋਮ ਹੋਮ ਹੋਏਗਾ।

ਸ਼ਿਮਲਾ: ਦੇਸ਼ ਭਰ ਦੇ ਹਰ ਸੂਬੇ 'ਚ ਮਾਸਕ ਪਾਉਣਾ ਲਾਜ਼ਮੀ ਹੋ ਗਿਆ ਹੈ। ਇਸ ਦੌਰਾਨ ਹੁਣ ਹਿਮਾਚਲ ਸਰਕਾਰ ਦਾ ਰਵਈਆ ਵੀ ਸਖ਼ਤ ਹੋ ਗਿਆ ਹੈ। ਹੁਣ ਮਾਸਕ ਨਾ ਪਾਉਣ ਤੇ 8 ਦਿਨਾਂ ਦੀ ਜੇਲ ਹੋ ਸਕਦੀ ਹੈ। ਇਸ ਤੋਂ ਬਾਅਦ ਹੁਣ ਸਰਕਾਰ ਨੇ ਨਾਇਟ ਕਰਫਿਊ ਵਿੱਚ ਥੋੜੀ ਤਬਦੀਲੀ ਕੀਤੀ ਹੈ। ਹੁਣ ਰਾਤ 8 ਵਜੇ ਦੀ ਬਜਾਏ 9 ਵਜੇ ਨਾਇਟ ਕਰਫਿਊ ਲੱਗੇਗਾ ਅਤੇ ਸਵੇਰ 6 ਵਜੇ ਤੱਕ ਜਾਰੀ ਰਹੇਗਾ। ਇਸ ਦੇ ਨਾਲ ਹੀ ਹਰ ਸ਼ਨੀਵਾਰ ਵਰਕ ਫਰੋਮ ਹੋਮ ਹੋਏਗਾ।

mask

ਇਹ ਹਨ ਨਵੀਆਂ ਹਿਦਾਇਤਾਂ 
1-ਵਿਆਹ ਸਮਾਗਮ ਵਿੱਚ ਹੁਣ ਸਿਰਫ 50 ਲੋਕਾਂ ਨੂੰ ਹੀ ਇਜਾਜ਼ਤ ਹੈ।
2- ਹਿਮਾਚਲ ਪੁਲਿਸ ਨੇ 23 ਮਾਰਚ ਤੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ 1.24 ਕਰੋੜ ਰੁਪਏ ਦਾ ਜੁਰਮਾਨਾ ਇਕੱਠਾ ਕੀਤਾ ਹੈ।

night curfew

3-ਨਾਇਟ ਕਰਫਿਊ ਹੁਣ ਰਾਤ 8 ਵਜੇ ਦੀ ਬਜਾਏ 9 ਵਜੇ ਨਾਇਟ ਕਰਫਿਊ ਲੱਗੇਗਾ ਅਤੇ ਸਵੇਰ 6 ਵਜੇ ਤੱਕ ਜਾਰੀ ਰਹੇਗਾ। 
4-ਹਰ ਸ਼ਨੀਵਾਰ ਵਰਕ ਫਰੋਮ ਹੋਮ ਹੋਏਗਾ।

Work From Home
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement