ਭਾਰਤ ਵਿਚ 24 ਘੰਟਿਆਂ ਵਿਚ ਸਾਹਮਣੇ ਆਏ 106 ਨਵੇਂ ਮਾਮਲੇ, 6 ਲੋਕਾਂ ਦੀ ਹੋਈ ਮੌਤ
Published : Mar 29, 2020, 4:41 pm IST
Updated : Mar 30, 2020, 1:13 pm IST
SHARE ARTICLE
coronavirus
coronavirus

ਮੰਤਰਾਲੇ ਨੇ ਮੌਤ ਦੇ 7 ਨਵੇਂ ਮਾਮਲੇ ਦਰਜ ਕੀਤੇ ਹਨ।

ਨਵੀਂ ਦਿੱਲੀ- ਭਾਰਤ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 1000 ਤੋਂ ਪਾਰ ਹੋ ਗਈ ਹੈ। ਸਿਹਤ ਮੰਤਰਾਲੇ ਦੇ ਮੁਤਾਬਿਕ ਭਾਰਤ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 979 ਤੱਕ ਪਹੁੰਚ ਗਈ ਸੀ। ਜਦੋਂ ਕਿ ਮਰਨ ਵਾਲੇ ਲੋਕਾਂ ਦੀ ਗਿਣਤੀ 26 ਹੋ ਗਈ ਸੀ। ਮੰਤਰਾਲੇ ਨੇ ਮੌਤ ਦੇ 7 ਨਵੇਂ ਮਾਮਲੇ ਦਰਜ ਕੀਤੇ ਹਨ।

File PhotoFile Photo

ਦਿੱਲੀ, ਗੁਜਰਾਤ, ਕਰਨਾਟਕਾਂ, ਮਹਾਰਾਸ਼ਟਰਾਂ, ਜੰਮੂ ਕਸ਼ਮੀਰ ਅਤੇ ਤੇਲੰਗਨਾ ਵਿਚ ਇਕ-ਇਕ ਦੀ ਮੌਤ ਹੋਈ ਹੈ। ਇਸ ਤਰਾਂ ਦੇਸ਼ ਭਰ ਵਿਚ ਹੁਣ ਤੱਕ ਮਹਾਰਾਸ਼ਟਰਾਂ ਵਿਚ 6, ਗੁਜਰਾਤ ਵਿਚ 4, ਕਰਨਾਟਕ ਵਿਚ 3, ਮੱਧ ਪ੍ਰਦੇਸ਼ ਵਿਚ 2, ਦਿੱਲੀ ਵਿਚ ਵੀ ਦੋ ਦੀ ਮੌਤ ਹੋ ਚੁੱਕੀ ਹੈ। ਸਵੇਰੇ 10 ਵਜੇ ਜਾਰੀ ਕੀਤੇ ਅੰਕੜੇ ਵਿਚ ਮੰਤਰਾਲੇ ਨੇ ਦੱਸਿਆ ਕਿ 867 ਲੋਕ ਸੰਕਰਮਿਤ ਸਨ ਜਦੋਂ ਕਿ 86 ਲੋਕਾਂ ਦਾ ਇਲਾਜ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਛੁੱਟੀ ਵੀ ਦੇ ਦਿੱਤੀ ਗਈ ਹੈ ਅਤੇ ਉਹ ਦੂਸਰੀ ਜਗਾ ਤੇ ਚਲੇ ਗਏ ਹਨ। ਇਸ ਦੇ ਮੁਤਾਬਿਕ ਦੇਸ਼ ਵਿਚ 48 ਵਿਦੇਸ਼ੀਆਂ ਸਮੇਤ ਕੁੱਲ 979 ਕੋਰੋਨਾ ਵਾਇਰਸ ਸੰਕਰਮਿਤ ਹਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM
Advertisement