IAS Coaching Centre: ਦਿੱਲੀ IAS ਕੋਚਿੰਗ ਹਾਦਸਾ, ਮਾਲਕ ਸਮੇਤ 7 ਲੋਕਾਂ ਨੂੰ ਕੀਤਾ ਗ੍ਰਿਫਤਾਰ
Published : Jul 29, 2024, 12:53 pm IST
Updated : Jul 29, 2024, 12:53 pm IST
SHARE ARTICLE
7 people arrested IAS Coaching Centre
7 people arrested IAS Coaching Centre

IAS coaching centre: ਤੇਜ਼ ਰਫਤਾਰ ਕਾਰ ਦਾ ਡਰਾਈਵਰ ਵੀ ਗ੍ਰਿਫਤਾਰ, ਇਸ ਕਾਰਨ ਹੀ ਵਧਿਆ ਪਾਣੀ ਦਾ ਪ੍ਰੈਸ਼ਰ

7 people arrested IAS Coaching Centre: ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਵਿੱਚ ਰਾਉ ਆਈਏਐਸ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਪਾਣੀ ਭਰ ਜਾਣ ਕਾਰਨ ਤਿੰਨ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੇ ਐਤਵਾਰ ਨੂੰ ਇਸ ਮਾਮਲੇ 'ਚ ਕੋਚਿੰਗ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਅੱਜ ਸੋਮਵਾਰ ਨੂੰ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ 5 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: 600 Pakistani Commandos ਕੁਪਵਾੜਾ ਇਲਾਕੇ ਤੇ ਹੋਰ ਥਾਵਾਂ 'ਤੇ ਲੁਕੇ ਪਾਕਿਸਤਾਨ ਦੇ 600 ਕਮਾਂਡੋ, ਕਾਰਗਿਲ ਵਾਂਗ ਜੰਗ ਛੇੜਨ ਦਾ ਇਰਾਦਾ! 

ਜਾਣਕਾਰੀ ਮੁਤਾਬਕ ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਉਹ ਵਿਅਕਤੀ ਵੀ ਸ਼ਾਮਲ ਹੈ ਜਿਸ ਨੇ ਕੋਚਿੰਗ ਕਲਾਸ ਦੇ ਸਾਹਮਣੇ ਤੇਜ਼ੀ ਨਾਲ ਕਾਰ ਚਲਾਈ। ਲੱਗਦਾ ਹੈ ਕਿ ਕਾਰ ਤੇਜ਼ ਚਲਾਉਣ ਕਾਰਨ ਪਾਣੀ ਦਾ ਦਬਾਅ ਵਧ ਗਿਆ ਅਤੇ ਬੇਸਮੈਂਟ ਦਾ ਗੇਟ ਟੁੱਟ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਬਾਅਦ ਬੇਸਮੈਂਟ 'ਚ ਬਣੀ ਲਾਇਬ੍ਰੇਰੀ 'ਚ ਪਾਣੀ ਭਰ ਗਿਆ ਅਤੇ ਵਿਦਿਆਰਥੀ ਡੁੱਬਣ ਲੱਗੇ।

ਇਹ ਵੀ ਪੜ੍ਹੋ: Amritsar Road Accident: ਮਾਤਾ ਚਿੰਤਪੁਰਨੀ ਤੋਂ ਵਾਪਸ ਪਰਤ ਰਹੇ ਨੌਜਵਾਨਾਂ ਦੀ ਕਾਰ ਹੋਈ ਬੇਕਾਬੂ, 2 ਨੌਜਵਾਨਾਂ ਦੀ ਹੋਈ ਮੌਤ  

ਦੂਜੇ ਪਾਸੇ ਓਲਡ ਰਾਜਿੰਦਰ ਨਗਰ ਵਿਚ ਡਰੇਨ ਦੇ ਆਲੇ-ਦੁਆਲੇ ਬੁਲਡੋਜ਼ਰਾਂ ਨਾਲ ਕਬਜ਼ੇ ਹਟਾਏ ਗਏ। ਇਸ ਦੇ ਨਾਲ ਹੀ MCD ਨੇ ਜੂਨੀਅਰ ਇੰਜੀਨੀਅਰ ਅਤੇ ਸਹਾਇਕ ਇੰਜੀਨੀਅਰ ਨੂੰ ਵੀ ਬਰਖਾਸਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੋਚਿੰਗ ਦੇ ਵਿਦਿਆਰਥੀ ਲਗਾਤਾਰ ਦੂਜੇ ਦਿਨ ਵੀ ਐਮਸੀਡੀ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Haryana young man Death in Russia, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement