101 ਸਾਲ ਪਹਿਲਾਂ ਮਹਾਂਮਾਰੀ ਵਿਚ ਜੰਮੇ, ਵਿਸ਼ਵ ਯੁੱਧ ਵੇਖਿਆ, ਤੇ ਹੁਣ ਕੋਰੋਨਾ ਨੂੰ ਹਰਾਉਣ ਦੀ ਵਾਰੀ 
Published : Mar 30, 2020, 12:15 pm IST
Updated : Mar 30, 2020, 12:20 pm IST
SHARE ARTICLE
file photo
file photo

ਇਟਲੀ ਵਿੱਚ 101 ਸਾਲਾਂ ਬਜੁਰਗ ਨੇ  ਕੋਰੋਨਾ ਵਾਇਰਸ ਨੂੰ ਹਰਾਇਆ।

ਨਵੀਂ ਦਿੱਲੀ: ਇਟਲੀ ਵਿੱਚ 101 ਸਾਲਾਂ ਬਜੁਰਗ ਨੇ  ਕੋਰੋਨਾ ਵਾਇਰਸ ਨੂੰ ਹਰਾਇਆ । ਇਹ ਬਜੁਰਗ ਇਸ ਬੀਮਾਰੀ ਤੋਂ ਪੀੜਤ ਸੀ ਅਤੇ ਫਿਰ ਠੀਕ ਹੋ ਕੇ ਹਸਪਤਾਲ ਤੋਂ ਡਿਸਚਾਰਜ  ਹੋ ਕੇ ਆਪਣੇ ਘਰ ਵਾਪਸ  ਚਲਾ ਗਿਆ ।

photophoto

ਕੋਰੋਨਾ ਨੂੰ ਹਰਾਉਣ ਵਾਲੇ ਇਹ ਦੂਸਰੇ ਵਿਅਕਤੀ ਨੇ ਪਰ ਖਬਰ ਇਹ ਨਹੀਂ ਹੈ ਇਹ ਬਜੁਰਗ ਜਦੋਂ ਜਨਮੇ ਸੀ ਤਾਂ ਉਦੋਂ ਸਪੈਨਿਸ਼ ਫਲੂ ਵਰਗੀ ਭਿਆਨਕ ਬੀਮਾਰੀ ਸੀ ਜਿਸ ਕਰਕੇ 5 ਲੱਖ ਲੋਕਾਂ ਨੇ ਦਮ ਤੋੜਿਆਂ ਸੀ। 101 ਦੇ ਇਸ ਬਜੁਰਗ ਦਾ ਜਨਮ1919 ਵਿੱਚ ਇਟਲੀ ਵਿਚ ਹੋਇਆ ਸੀ।

photophoto

ਜਦੋਂ ਪੈਦਾ ਹੋਏ  ਤਾਂ ਪੂਰੀ ਦੁਨੀਆਂ ਸਪੈਨਿਸ਼ ਫਲੂ ਦੀ ਚਪੇਟ ਵਿੱਚ ਸੀ।ਜਿਸ ਕਰਕੇ 5 ਲੱਖ ਲੋਕਾਂ ਨੇ ਦਮ ਤੋੜਿਆਂ ਸੀ । ਰਿਮਿਨੀ ਦੀ ਡਿਪਟੀ ਮੇਅਰ ਗਲੋਰੀਆ ਲੀਸੀ ਨੇ ਡੇਲੀ ਮੇਲ ਅਖਬਾਰ ਨੂੰ ਦੱਸਿਆ ਕਿ ਬਜ਼ੁਰਗ ਦਾ ਨਾਮ ਸ੍ਰੀ ਪੀ. ਉਹ 1919 ਵਿਚ ਸਪੈਨਿਸ਼ ਫਲੂ ਦੇ ਸਮੇਂ ਪੈਦਾ ਹੋਇਆ ਸੀ।

ਹੁਣ ਉਸਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਗਈ ਪਰ ਉਹ ਠੀਕ ਹੋ ਗਿਆ। ਉਹ ਹੁਣ ਆਪਣੇ ਪਰਿਵਾਰ ਨਾਲ ਹੈ। ਇਟਲੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਨੇ ਦਾਅਵਾ ਕੀਤਾ ਕਿ ਅਸੀਂ ਹੈਰਾਨ ਹਾਂ ਕਿ 70 ਸਾਲ ਤੋਂ ਵੱਧ ਉਮਰ ਦੇ 87 ਪ੍ਰਤੀਸ਼ਤ ਲੋਕ ਕੋਰੋਨਾ ਵਰਗੀ  ਬੀਮਾਰੀ ਨਾਲ ਮਾਰੇ ਗਏ ਪਰ  ਅਜਿਹੀ ਸਥਿਤੀ ਵਿੱਚ, 101 ਸਾਲਾਂ  ਬਜ਼ੁਰਗ ਕਿਵੇਂ ਸੁਰੱਖਿਅਤ ਬਾਹਰ ਆ ਗਿਆ। 

ਗਲੋਰੀਆ  ਨੇ ਦੱਸਿਆ ਕਿ ਮਿਸਟਰ ਪੀ. ਨੇ ਆਪਣੇ ਜੀਵਨ ਵਿੱਚ ਸਭ ਕੁੱਝ ਵੇਖਿਆ,ਦੋਨੋਂ ਵਿਸ਼ਵ ਯੁੱਧ ਵੇਖੇ ,ਦਰਦ ਭੁੱਖ ਵੇਖੀ, ਦਰਦ , ਵਿਕਾਸ, ਆਦਿ ਸਭ ਕੁੱਝ ਵੇਖਿਆ। ਕੋਰੋਨਾ ਵਾਇਰਸ ਨੂੰ ਹਰਾਉਣ ਵਾਲੇ ਦੁਨੀਆਂ ਦੇ ਪਹਿਲੇ ਇੰਨੀ ਉਮਰ ਦੇ ਵਿਅਕਤੀ ਹਨ।ਜ਼ਾਨ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਸ਼ਹਿਰ  ਦਾ ਰਹਿਣ ਵਾਲਾ ਹੈ। ਜਿਥੇ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement