Rajasthan News: ਲੋਕਾਂ ਨੇ ਚੰਦੇ ਜ਼ਰੀਏ ਇਕੱਠੇ ਕੀਤੇ 70 ਲੱਖ ਰੁਪਏ; ਬਦਲ ਦਿਤੀ ਸਰਕਾਰੀ ਸਕੂਲ ਦੀ ਨੁਹਾਰ
Published : Apr 30, 2024, 10:18 am IST
Updated : Apr 30, 2024, 10:18 am IST
SHARE ARTICLE
File Photo
File Photo

ਨਵੇਂ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੀ ਇਹ ਦੋ ਮੰਜ਼ਿਲਾ ਇਮਾਰਤ ਪਿੰਡ ਦੇ ਲੋਕਾਂ ਨੇ ਚੰਦੇ ਨਾਲ ਬਣਵਾਈ ਹੈ। ਇਸ ਦੀ ਸ਼ੁਰੂਆਤ 1963 ਵਿਚ ਹੋ ਸੀ।

Rajasthan News:  ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿਚ ਇਕ ਸਰਕਾਰੀ ਸਕੂਲ ਦੀ ਇਮਾਰਤ ਵਾਤਾਵਰਨ ਸੁਰੱਖਿਆ ਅਤੇ ਜਾਗਰੂਕਤਾ ਦੀ ਇਕ ਵਿਲੱਖਣ ਮਿਸਾਲ ਹੈ। ਆਲੀਸ਼ਾਨ ਰੰਗਾਂ ਅਤੇ ਹਰਿਆਲੀ ਨਾਲ ਸਜੀ ਇਹ ਇਮਾਰਤ ਸਰਕਾਰੀ ਸਕੂਲ ਦੀ ਹੈ। ਨਵੇਂ ਸਰਕਾਰੀ ਹਾਇਰ ਸੈਕੰਡਰੀ ਸਕੂਲ ਦੀ ਇਹ ਦੋ ਮੰਜ਼ਿਲਾ ਇਮਾਰਤ ਪਿੰਡ ਦੇ ਲੋਕਾਂ ਨੇ ਚੰਦੇ ਨਾਲ ਬਣਵਾਈ ਹੈ। ਇਸ ਦੀ ਸ਼ੁਰੂਆਤ 1963 ਵਿਚ ਹੋ ਸੀ।

ਇਸ ਤੋਂ ਬਾਅਦ ਇਸ ਨੂੰ 1998 ਵਿਚ ਸੈਕੰਡਰੀ ਅਤੇ 2018 ਵਿਚ 12ਵੀਂ ਵਿਚ ਅਪਗ੍ਰੇਡ ਕੀਤਾ ਗਿਆ। ਬੱਚਿਆਂ ਦੇ ਪੜ੍ਹਨ ਲਈ ਕੋਈ ਇਮਾਰਤ ਨਹੀਂ ਸੀ। ਬੱਚਿਆਂ ਨੂੰ ਰੁੱਖਾਂ ਹੇਠਾਂ ਬੈਠ ਕੇ ਪੜ੍ਹਾਈ ਕਰਨੀ ਪੈਂਦੀ ਸੀ। ਅਜਿਹੀ ਸਥਿਤੀ ਵਿਚ ਭਾਮਸ਼ਾਹਾਂ ਨੇ ਸਕੂਲ ਦੀ ਦਿੱਖ ਬਦਲਣ ਦਾ ਬੀੜਾ ਚੁੱਕਿਆ। ਕਰੀਬ 70 ਲੱਖ ਰੁਪਏ ਚੰਦੇ ਵਜੋਂ ਇਕੱਠੇ ਹੋਏ ਅਤੇ ਇਸ ਨਾਲ ਸਕੂਲ ਦੀ ਦੋ ਮੰਜ਼ਿਲਾ ਇਮਾਰਤ ਬਣਾਈ ਗਈ।

(For more Punjabi news apart from 70 lakh rupees collected by people through donations for government school, stay tuned to Rozana Spokesman)

 

Location: India, Rajasthan

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement