ਚਾਰ ਸਾਲ ਦੌਰਾਨ 54 ਦੇਸ਼ਾਂ ਵਿਚ ਜਾ ਚੁੱਕੇ ਹਨ ਪ੍ਰਧਾਨ ਮੰਤਰੀ ਮੋਦੀ
Published : May 30, 2018, 5:37 pm IST
Updated : May 30, 2018, 5:37 pm IST
SHARE ARTICLE
Prime Minister Modi and donald trump
Prime Minister Modi and donald trump

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਬਣਿਆਂ ਚਾਰ ਸਾਲ ਪੂਰੇ ਹੋ ਗਏ ਹਨ। ਇਨ੍ਹਾਂ ਚਾਰ ਸਾਲਾਂ ਦੌਰਾਨ ਪੀਐਮ ਮੋਦੀ ਅਪਣੇ ਵਿਦੇਸ਼ ....

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਬਣਿਆਂ ਚਾਰ ਸਾਲ ਪੂਰੇ ਹੋ ਗਏ ਹਨ। ਇਨ੍ਹਾਂ ਚਾਰ ਸਾਲਾਂ ਦੌਰਾਨ ਪੀਐਮ ਮੋਦੀ ਅਪਣੇ ਵਿਦੇਸ਼ ਦੌਰਿਆਂ ਨੂੰ ਕਾਫ਼ੀ ਚਰਚਾ ਵਿਚ ਰਹੇ ਹਨ। ਇਸ ਸਮੇਂ ਵੀ ਉਹ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ 'ਤੇ ਗਏ ਹੋਏ ਹਨ। ਅਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ 78 ਵਿਦੇਸ਼ੀ ਦੌਰਿਆਂ ਦੌਰਾਨ ਪਿਛਲੇ ਚਾਰ ਸਾਲਾਂ ਵਿਚ ਪ੍ਰਧਾਨ ਮੰਤਰੀ ਮੋਦੀ 54 ਦੇਸ਼ਾਂ ਵਿਚ ਜਾ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 135 ਦਿਨ ਵਿਦੇਸ਼ਾਂ ਵਿਚ ਗੁਜ਼ਾਰੇ। 

Prime Minister Modi has left 54 ​​countries in four yearsPrime Minister Modi has left 54 ​​countries in four yearsਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 16-17 ਜੂਨ 2014 ਵਿਚ ਭੂਟਾਨ, 13-16 ਜੁਲਾਈ 2014 ਵਿਚ ਬ੍ਰਾਜ਼ੀਲ, 3-4 ਅਗੱਸਤ 2014 ਅਤੇ 25-27 ਨਵੰਬਰ 2014 ਵਿਚ ਨੇਪਾਲ, 30 ਅਗੱਸਤ ਅਤੇ 3 ਸਤੰਬਰ 2015 ਵਿਚ ਜਪਾਨ, 26 ਤੋਂ 30 ਸਤੰਬਰ 2014 ਵਿਚ ਅਮਰੀਕਾ, 11 ਤੋਂ 13 ਨਵੰਬਰ 2014 ਵਿਚ ਮਿਆਂਮਾਰ, 14-18 ਨਵੰਬਰ 2014 ਵਿਚ ਆਸਟ੍ਰੇਲੀਆ,

Prime Minister Modi bhootanPrime Minister Modi bhootan14-18 ਨਵੰਬਰ 2014 ਫਿ਼ਜ਼ੀ, 10-11 ਮਾਰਚ 2015 ਵਿਚ ਸੇਸ਼ੇਲਸ, 11-13 ਮਾਰਚ 2015 ਵਿਚ ਮਾਰੀਸ਼ਸ਼, 13-14 ਮਾਰਚ 2015 ਵਿਚ ਸ੍ਰੀਲੰਕਾ, 23 ਮਾਰਚ 2015 ਅਤੇ 23-25 ਨਵੰਬਰ 2016 ਵਿਚ ਸਿੰਗਾਪੁਰ, 9-12 ਅਪ੍ਰੈਲ 2015 ਅਤੇ 30 ਨਵੰਬਰ 1 ਦਸੰਬਰ 2015 ਵਿਚ ਫਰਾਂਸ ਦੀ ਯਾਤਰਾ 'ਤੇ ਗਏ। 

Prime Minister Modi has left 54 ​​countries in four yearsPrime Minister Modi has left 54 ​​countries in four yearsਇਸ ਤੋਂ ਇਲਾਵਾ 14 ਤੋਂ 14 ਅਪ੍ਰੈਲ 2015 ਨੂੰ ਜਰਮਨੀ, 14 ਤੋਂ 16 ਅਪ੍ਰੈਲ 2015 ਨੂੰ ਕੈਨੇਡਾ, 14 ਤੋਂ 16 ਮਈ 2015 ਨੂੰ ਚੀਨ, 16 ਤੋਂ 17 ਮਈ 2015 ਨੂੰ ਮੰਗੋਲੀਆ, 18-19 ਮਈ 2015 ਨੂੰ ਸਾਊਥ ਕੋਰੀਆ, 6-7 ਜੂਨ 2015 ਨੂੰ ਬੰਗਲਾਦੇਸ਼, 6 ਜੁਲਾਈ 2015 ਨੂੰ ਉਜਬੇਕਿਸਤਾਨ, 7 ਜੁਲਾਈ 2017 ਨੂੰ ਕਜਾਕਿਸਤਾਨ, 8-10 ਜੁਲਾਈ ਅਤੇ 23-24 ਦਸੰਬਰ 2015 ਨੂੰ ਰੂਸ, 10-11 ਜੁਲਾਈ 2015 ਨੂੰ ਤੁਰਮੇਨਿਸਤਾਨ, 21 ਜੁਲਾਈ 2015 ਕਿਰਗਿਜ਼ਸਤਾਨ ਦੀ ਯਾਤਰਾ 'ਤੇ ਗਏ। 

Prime Minister Modi uaePrime Minister Modi uaeਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ 12-13 ਜੁਲਾਈ 2015 ਨੂੰ ਤਜਾਕਿਸਤਾਨ, 16-17 ਅਗੱਸਤ ਨੂੰ ਯੂਨਾਇਟਡ ਅਰਬ ਅਮੀਰਾਤ, 23 ਸਤੰਬਰ ਨੂੰ ਆਇਰਲੈਂਡ, 12-14 ਨਵੰਬਰ 2015 ਨੂੰ ਬ੍ਰਿਟੇਨ, 15-16 ਨਵੰਬਰ 2015 ਨੂੰ ਤੁਰਕੀ, 21-22 ਨਵੰਬਰ ਨੂੰ ਮਲੇਸ਼ੀਆ, 23 ਦਸੰਬਰ 2015 ਅਤੇ 4 ਜੂਨ 2016 ਨੂੰ ਅਫ਼ਗਾਨਿਸਤਾਨ, 25 ਦਸੰਬਰ 2015 ਨੂੰ ਪਾਕਿਸਤਾਨ ਦੀ ਯਾਤਰਾ ਕੀਤੀ।

Prime Minister Modi myanmarPrime Minister Modi myanmar‍ਇਸ ਤੋਂ ਇਲਾਵਾ ਪੀਐਮ ਮੋਦੀ 30 ਮਾਰਚ 2016 ਨੂੰ ਬੈਲਜ਼ੀਅਮਠ, 31 ਮਾਰਚ ਤੋਂ 1 ਅਪ੍ਰੈਲ 2016 ਵਿਚ ਅਮਰੀਕਾ, 2-3 ਅਪ੍ਰੈਲ 2016 ਨੂੰ ਸਾਊਦੀ ਅਰਬ, 22-23 ਮਈ 2016 ਨੂੰ ਇਰਾਨ, 4-5 ਜੂਨ 2016 ਨੂੰ ਕਤਰ, 6 ਜੂਨ 2016 ਨੂੰ ਸਵਿੱਟਜ਼ਰਲੈਂਡ, 9 ਜੂਨ 2016 ਨੂੰ ਮੈਕਸੀਕੋ, 7 ਜੁਲਾਈ 2016 ਨੂੰ ਮੋਂਜਾਬੀਕ, 8-9 ਜੁਲਾਈ 2017 ਵਿਚ ਸਾਊਥ ਅਫ਼ਰੀਕਾ, 10 ਜੁਲਾਈ ਨੂੰ ਤਨਜਾਨੀਆ, 11 ਜੁਲਾਈ 2016 ਨੂੰ ਕੀਨੀਆ, 7-8 ਸਤੰਬਰ 2016 ਵਿਚ ਵੀਅਤਨਾਮ, 10 ਨਵੰਬਰ 2016 ਵਿਚ ਥਾਈਲੈਂਡ ਦੇ ਦੌਰੇ 'ਤੇ ਗਏ। 

Prime Minister Modi in russiaPrime Minister Modi in russiaਪ੍ਰਧਾਨ ਮੰਤਰੀ ਨਰਿੰਦਰ ਮੋਦੀ 2017 ਵਿਚ ਇਜ਼ਰਾਈਲ, 2017 ਵਿਚ ਹੀ ਜਰਮਨੀ ਦੇ ਹੈਂਬਰਗ, 3-5 ਸਤੰਬਰ 2017 ਨੂੰ ਚੀਨ, 6-7 ਸਤੰਬਰ 2017 ਨੂੰ ਮਿਆਂਮਾਰ, 12-14 ਨਵੰਬਰ ਨੂੰ ਫਿਲੀਪੀਂਸ, 23-26 ਜਨਵਰੀ 2018 ਨੂੰ ਸਵਿੱਟਜ਼ਰਲੈਂਡ ਦੇ ਦਾਵੋਸ, 9 ਫਰਵਰੀ 2018 ਨੂੰ ਜਾਰਡਨ, 10 ਫਰਵਰੀ 2018 ਨੂੰ ਫਿਲਸਤੀਨ, 10-11 ਫਰਵਰੀ 2018 ਨੂੰ ਸੰਯੁਕਤ ਅਰਬ ਅਮੀਰਾਤ,

Prime Minister Modi in chinaPrime Minister Modi in china 11-12 ਫਰਵਰੀ 2018 ਨੂੰ ਓਮਾਨ, 17 ਅ੍ਰਪੈਲ 2018 ਨੂੰ ਸਵੀਡਨ, 17-20 ਅਪ੍ਰੈਲ 2018 ਨੂੰ ਬ੍ਰਿਟੇਨ, 20 ਅਪ੍ਰੈਲ 2018 ਨੂੰ ਜਰਮਨੀ, 27-28 ਅਪ੍ਰੈਲ ਨੂੰ ਚੀਨ ਦੇ ਵੁਹਾਨ, 11-12 ਮਈ 2018 ਨੂੰ ਨੇਪਾਲ ਦੇ ਮਿਥਲਾ ਤੇ ਕਾਠਮੰਡੂ, 21 ਮਈ 2018 ਨੂੰ ਰੂਸ ਦੇ ਸੋਚੀ ਅਤੇ ਹੁਣ ਪ੍ਰਧਾਨ ਮੰਤਰੀ ਮੋਦੀ 30 ਮਈ ਤੋਂ ਤਿੰਨ ਦੇਸ਼ਾਂ ਇੰਡੋਨੇਸ਼ੀਆ, ਮਲੇਸ਼ੀਆ ਅਤੇ ਸਿੰਗਾਪੁਰ ਦੀ ਯਾਤਰਾ 'ਤੇ ਗਏ ਹੋਏ ਹਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement