
ਰਾਜਕੋਟ ਨਿਵਾਸੀ ਰੂਪਾਣੀ ਪਾਲਿਟੀਸ਼ੀਅਨ ਹੋਣ ਦੇ ਨਾਲ ਹੀ ਬਿਜਨਸਮੈਨ ਵੀ ਹਨ। ਉਨ੍ਹਾਂ ਦੀ ਰਮਣਿਕਲਾਲ ਐਂਡ ਸੰਸ ਵਿੱਚ ਪਾਰਟਨਰਸ਼ਿਪ ਹੈ, ਉਥੇ ਹੀ ਉਨ੍ਹਾਂ ਦੀ ਵਾਇਫ ਰਾਜਦੀਪ ਐਕਸਪੋਰਟਸ ਵਿੱਚ ਪਾਰਟਨਰ ਹੈ। ਗੁਜਰਾਤੀ ਬਿਜਨਸਮੈਨ ਹੋਣ ਦੇ ਬਾਵਜੂਦ ਉਨ੍ਹਾਂ ਦਾ ਨਾਮ ਦੇਸ਼ ਦੇ ਸਭ ਤੋਂ ਅਮੀਰ ਚੀਫ ਮਿਨਿਸਟਰਸ ਵਿੱਚ ਸ਼ੁਮਾਰ ਨਹੀਂ ਹੈ।
ਵਿਜੇ ਰੂਪਾਣੀ
ਸੀਐਮ ਗੁਜਰਾਤ
9.1 ਕਰੋੜ
ਪਤਨੀ ਅੰਜਲੀ ਬਿਜਨਸਮੈਨ ਹੈ। ਉਨ੍ਹਾਂ ਦੀ ਰਾਜਦੀਪ ਐਕਸਪੋਰਟਸ ਵਿੱਚ ਪਾਰਟਨਰਸ਼ਿਪ ਹੈ।
ਜੈ ਰਾਮ ਠਾਕੁਰ
ਸੀਐਮ ਹਿਮਾਚਲ ਪ੍ਰਦੇਸ਼
3.3 ਕਰੋੜ
ਪਿਤਾ ਕਿਸਾਨ ਸਨ। ਪਤਨੀ ਡਾਕਟਰ ਹੈ। 1.4 ਕਰੋੜ ਦਾ ਬੈਂਕ ਬੈਲੇਂਸ ਹੈ।
ਐਨ. ਚੰਦਰਬਾਬੂ ਨਾਇਡੂ
ਸੀਐਮ ਆਂਧਰਾ ਪ੍ਰਦੇਸ਼
178 ਕਰੋੜ
ਪਤਨੀ ਭੁਵਨੇਸ਼ਵਰੀ ਬਿਜਨਸ ਕਰਦੀ ਹੈ। ਇਕੱਲੀ 165 ਕਰੋੜ ਦੀ ਮਾਲਕਣ ਹੈ।
ਪੇਮਾ ਖਾਂਡੂ
ਸੀਐਮ ਅਰੁਣਾਚਲ ਪ੍ਰਦੇਸ਼
130 ਕਰੋੜ
98 ਕਰੋੜ ਦਾ ਬੈਂਕ ਬੈਲੇਂਸ ਹੈ। ਪਤਨੀ ਤੋਂ ਜਿਆਦਾ ਖੁਦ ਗੋਲਡ ਜਵੈਲਰੀ ਰੱਖਦੇ ਹਨ।
ਕੈਪਟਨ ਅਮਿਰੰਦਰ ਸਿੰਘ
ਸੀਐਮ ਪੰਜਾਬ
48 ਕਰੋੜ
ਇਕੱਲੇ ਵਿਰਾਸਤ 'ਚ ਮਿਲੇ ਮੋਤੀ ਬਾਗ ਪੈਲੇਸ ਦੀ ਕੀਮਤ 35 ਕਰੋੜ ਹੈ।
ਯੋਗੀ ਆਦਿਤਿਆਨਾਥ
ਸੀਐਮ ਉੱਤਰਪ੍ਰਦੇਸ਼
96 ਲੱਖ
1.8 ਲੱਖ ਦੇ ਹਥਿਆਰ ਅਤੇ 12 ਹਜ਼ਾਰ ਦਾ ਸੈਮਸੰਗ ਮੋਬਾਇਲ ਰੱਖਦੇ ਹਨ।
ਸ਼ਿਵਰਾਜ ਸਿੰਘ ਚੌਹਾਨ
ਸੀਐਮ ਮੱਧ ਪ੍ਰਦੇਸ਼
6.3 ਕਰੋੜ
ਪਤਨੀ ਸਾਧਨਾ ਦੀ ਸਾਲਾਨਾ ਇਨਕਮ ਸ਼ਿਵਰਾਜ ਤੋਂ ਜਿਆਦਾ ਹੈ।
ਅਰਵਿੰਦ ਕੇਜਰੀਵਾਲ
ਸੀਐਮ ਦਿੱਲੀ
2.1 ਕਰੋੜ
ਪਤਨੀ ਵੀ ਸਰਕਾਰੀ ਨੌਕਰੀ ਕਰਦੀ ਹੈ। ਸਾਲਾਨਾ ਇਨਕਮ ਲਗਭਗ ੧੨ ਲੱਖ ਹੈ।
ਨੀਤਿਸ਼ ਕੁਮਾਰ
ਸੀਐਮ ਬਿਹਾਰ
2.73 ਕਰੋੜ
੨ ਗੋਲਡ ਅਤੇ ੧ ਮੋਤੀ ਜੜ੍ਹੀ ਸਿਲਵਰ ਰਿੰਗ ਪਾਉਂਦੇ ਹਨ। ਘਰ 'ਚ ੧੦ ਲੱਖ ਦੇ ਚਾਂਦੀ ਦੇ ਬਰਤਨ ਸਿੱਕੇ ਹਨ।
ਮਮਤਾ ਬਨਰਜੀ
ਸੀਐਮ ਪੱਛਮੀ ਬੰਗਾਲ
30 ਲੱਖ
ਚੋਣ ਖਰਚ ਲਈ ਅਲੱਗ ਤੋਂ ਬੈਂਕ ਅਕਾਉਂਟ। 2016 ਦੇ ਇਲੈਕਸ਼ 'ਚ ੧੦ ਲੱਕ ਖਰਚ ਕੀਤੇ।
ਵਸੁੰਦਰਾ ਰਾਜੇ
ਸੀਐਮ ਰਾਜਸਥਾਨ
4 ਕਰੋੜ
ਬੇਟੇ ਦੁਸ਼ਯੰਤ ਅਤੇ ਦੋਵੇਂ ਭੈਣਾਂ ਦੇ ਨਾਲ ੨ ਜੁਆਂਇੰਟ ਬੈਂਕ ਅਕਾਉਂਟ ਹਨ।
ਮਹਿਬੂਬਾ ਮੁਫਤੀ
ਸੀਐਮ ਜੰਮੂ ਅਤੇ ਕਸ਼ਮੀਰ
56 ਲੱਖ
25 ਲੱਖ ਦੇ ਮਕਾਨ 'ਚ ਰਹਿੰਦੀ ਹੈ। ਬੇਟੀ ਆਸਟ੍ਰੇਲੀਆ 'ਚ ਨੌਕਰੀ ਕਰਦੀ ਹੈ।
ਦੇਵਿੰਦਰ ਫੜਨਵੀਸ
ਸੀਐਮ ਮਹਾਂਰਾਸ਼ਟਰ
4.35 ਕਰੋੜ
ਪਤਨੀ ਅਮ੍ਰਿਤਾ ਅਮਿਤਾਬ ਬੱਚਨ ਦੇ ਨਾਲ ਮਿਊਜ਼ਿਕ ਵੀਡੀਓ ਸ਼ੂਟ ਕਰ ਚੁੱਕੀ ਹੈ।
ਮਨੋਹਰ ਪਾਰੀਕਰ
ਸੀਐਮ ਗੋਆ
6.3 ਕਰੋੜ
ਇਨ੍ਹਾਂ ਦੀ ਵੱਡੀ ਨੂੰਹ ਅਮਰੀਕਾ ਤੋਂ ਗ੍ਰੈਜੁਏਟ ਹੈ, ਉੱਥੇ ਹੀ ਛੋਟੀ ਨੂੰਹ ਫਾਰਮਾਸਿਸਟ ਹੈ।
ਰਮਨ ਸਿੰਘ
ਸੀਐਮ ਛੱਤੀਸਗੜ੍ਹ
5.6 ਕਰੋੜ
ਘਰ 'ਤੇ ਰੱਖਦੇ ਹਨ ਪਿਸਤੌਲ। ਬੇਟੇ ਅਭਿਸ਼ੇਕ ਸਿੰਘ ਤੋਂ ਲੈ ਰਹੇ ਹਨ ਲੋਨ।
ਐਨ ਬੀਰੇਨ ਸਿੰਘ
ਸੀਐਮ ਮਣੀਪੁਰ
1.6 ਕਰੋੜ
ਇਹ ਘਰ 'ਚ ਪੌਣੇ ਤਿੰਨ ਲੱਖ ਦੀ ੩ ਗਨ- ਰਾਇਫਲ ਰੱਖਦੇ ਹਨ।
ਮਨੋਹਰ ਲਾਲ ਖੱਟਰ
ਸੀਐਮ ਹਰਿਆਣਾ
61 ਲੱਖ
੩ ਲੱਖ ਦੇ ਮਕਾਨ 'ਚ ਰਹਿੰਦੇ ਹਨ। ਟਿਊਸ਼ਨ ਪੜ੍ਹਾਉਂਦੇ ਹਨ।