'ਕੌਣ ਹੈ ਕੇਜਰੀਵਾਲ ਮੈ ਕਿਸੇ ਨੂੰ ਨਹੀਂ ਜਾਣਦੀ' -ਸਪਨਾ ਚੌਧਰੀ 
Published : Feb 6, 2020, 5:52 pm IST
Updated : Feb 6, 2020, 6:02 pm IST
SHARE ARTICLE
File photo
File photo

ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਨੇ ਦਿੱਲੀ ਦੇ ਪਾਲਮ ਖੇਤਰ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।

ਨਵੀਂ ਦਿੱਲੀ :ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਗਾਇਕਾ ਸਪਨਾ ਚੌਧਰੀ ਨੇ ਦਿੱਲੀ ਦੇ ਪਾਲਮ ਖੇਤਰ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਸਪਨਾ ਚੌਧਰੀ ਨੇ ਕਿਹਾ ਕਿ ਇੱਕ ਵਿਅਕਤੀ ਦੇ ਬਹੁਤ ਸਾਰੇ ਅਵਤਾਰ ਹੁੰਦੇ ਹਨ, ਪਰ ਉਸਨੂੰ ਦਰਸਾਉਣ ਦਾ ਇਕ ਵਕਤ ਹੁੰਦਾ, ਮੈਨੂੰ ਅੱਜ  ਉਹ ਮੌਕਾ ਮਿਲਿਆ।

PhotoPhoto

ਸਪਨਾ ਨੇ ਕਿਹਾ ਕਿ ਮੈਂ ਆਪਣੀਆਂ ਅੱਖਾਂ ਨਾਲ ਦੇਖ ਸਕਰਾਤਮਕ ਵੇਖ ਰਿਹੀ ਹਾਂ ਉਸ ਨਾਲ ਕੁਝ ਕਹਿਣ ਦਾ ਮਤਲਬ  ਬਣਦਾ ਨਹੀਂ । ਸ਼ਾਹੀਨ ਬਾਗ ਦੇ ਮੁੱਦੇ 'ਤੇ ਸਪਨਾ ਚੌਧਰੀ ਨੇ ਕਿਹਾ ਕਿ ਇਹ ਮੁੱਦਾ ਨਕਾਰਾਤਮਕ ਮੁੱਦਾ ਹੈ ਅਤੇ ਮੈਂ ਨਕਾਰਾਤਮਕ ਮੁੱਦੇ' ਤੇ ਬੋਲਣਾ ਪਸੰਦ ਨਹੀਂ ਕਰਦੀ। ਮੇਰੇ ਖਿਆਲ ਨਾਲ ਜਿਹੜੇ ਉਥੇ ਬੈਠੇ ਹਨ ਉਨ੍ਹਾਂ ਨੂੰ ਘਰ ਜਾਣਾ ਚਾਹੀਦਾ ਹੈ।PhotoPhoto

ਪ੍ਰਦਰਸ਼ਨ ਦਾ ਚੋਣਾਂ ਉੱਤੇ ਪ੍ਰਭਾਵ ਨਹੀਂ ਪਵੇਗਾ

ਸਪਨਾ ਚੌਧਰੀ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਸਿਟੀਜ਼ਨਸ਼ਿਪ ਸੋਧ ਐਕਟ (ਸੀਏਏ) ਜਾਂ ਸ਼ਾਹੀਨ ਬਾਗ ਵਿੱਚ ਚੱਲ ਰਹੇ ਪ੍ਰਦਰਸ਼ਨ ਦਾ ਇਹਨਾਂ ਚੋਣਾਂ ਉੱਤੇ ਕੋਈ ਅਸਰ ਪਵੇਗਾ, ਕਿਉਂਕਿ ਹਰ ਕੋਈ ਸਹੀ ਅਤੇ ਗ਼ਲਤ ਜਾਣਦਾ ਹੈ ਅਤੇ ਦਿੱਲੀ ਦੇ ਲੋਕ ਉੱਚ ਸਿੱਖਿਆ ਪ੍ਰਾਪਤ ਹਨ। ਸਪਨਾ ਨੇ ਕਿਹਾ ਕਿ ਕਮਲ ਨਿਸ਼ਚਤ ਤੌਰ 'ਤੇ ਦਿੱਲੀ ਵਿਚ ਖਿੜੇਗਾ।

PhotoPhoto

ਅਤੇ ਮੈਂ ਚਾਹੁੰਦੀ ਹਾਂ ਕਿ ਜਦੋਂ  ਵੀ ਭਾਜਪਾ ਦਿੱਲੀ ਵਿਚ ਸਰਕਾਰ ਬਣਾਵੇ ਤਾਂ ਉਸਦਾ ਮੁੱਖ ਮੰਤਰੀ ਮਨੋਜ ਤਿਵਾੜੀ ਬਣੇ ।ਸਪਨਾ ਚੌਧਰੀ ਨੇ ਅਰਵਿੰਦ ਕੇਜਰੀਵਾਲ ਵੱਲੋਂ ਵਾਰ- ਵਾਰ ਮਨੋਜ ਤਿਵਾੜੀ ਦੀ ਬੇਇੱਜ਼ਤੀ ਕਰਨ 'ਤੇ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਕੌਣ ਹੈ, ਮੈਂ ਕਿਸੇ ਅਰਵਿੰਦ ਕੇਜਰੀਵਾਲ ਨੂੰ ਨਹੀਂ ਪਛਾਣਦੀ।

PhotoPhoto

ਬੰਦ ਕਰ ਦੇਣ ਲੋਕਾਂ ਨੂੰ ਮੁਫਤ ਦੀਆਂ ਚੀਜਾਂ ਦੇਣਾ 

ਕੇਜਰੀਵਾਲ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਮੁਫਤ ਸਕੀਮਾਂ 'ਤੇ ਸਪਨਾ ਨੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ। ਸਪਨਾ ਨੇ ਕਿਹਾ ਕਿ ਮੁਫਤ ਦੀਆਂ ਚੀਜ਼ਾਂ ਬਹੁਤੀ ਦੇਰ ਨਹੀਂ ਰਹਿੰਦੀਆਂ। ਮੇਰੀ ਦਿੱਲੀ ਸਰਕਾਰ ਨੂੰ ਅਪੀਲ ਹੈ ਕਿ ਮੁਫਤ ਚੀਜ਼ਾਂ ਵੰਡ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕੀਤਾ ਜਾਵੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement