ਨਾਗਰਿਕਤਾ ਸੋਧ ਕਾਨੂੰਨ ਜਨਤਾ ਦੇ ਹੱਕ 'ਚ- ਮਨਿੰਦਰ ਜੀਤ ਸਿੰਘ ਬਿੱਟਾ
Published : Feb 11, 2020, 5:06 pm IST
Updated : Feb 12, 2020, 3:18 pm IST
SHARE ARTICLE
Photo
Photo

ਸ਼ਹੀਨ ਬਾਗ ਵਿਚ ਚੱਲ ਰਿਹਾ ਪ੍ਰਦਰਸ਼ਨ ਅਤੇ ਅਜਿਹਾ ਹੀ ਵਿਰੋਧ ਲੁਧਿਆਣਾ 'ਚ ਜਤਾਉਣ ਦਾ .........

ਪੰਜਾਬ- ਆਲ ਇੰਡਿਆ ਐਟੀ ਟੈਰਰਿਸਟ ਫਰੰਟ ਦੇ ਮੁਖੀ ਮਨਿੰਦਰ ਜੀਤ ਸਿੰਘ ਬਿੱਟਾ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ  ਭਾਰਤ ਅਤੇ ਭਾਰਤ ਦੇ ਨਾਗਰਿਕਤਾ ਦੇ ਹਿੱਤ 'ਚ ਦੱਸਿਆ ਹੈ ।ਇਸ ਕਾਨੂੰਨ ਦੇ ਖਿਲਾਫ ਹੋਏ ਪ੍ਰਦਰਸ਼ਨਾ ਸੰਬੰਧੀ ਬਿੱਟਾ ਨੇ ਕਿਹਾ ਕਿ ਸ਼ਹੀਨ ਬਾਗ ਵਿਚ ਚੱਲ ਰਿਹਾ ਪ੍ਰਦਰਸ਼ਨ ਅਤੇ ਅਜਿਹਾ ਹੀ ਵਿਰੋਧ ਲੁਧਿਆਣਾ 'ਚ ਜਤਾਉਣ ਦਾ ਐਲਾਨ ਸਿਰਫ ਸਿਆਸਤ ਨਾਲ ਪ੍ਰੇਰਿਤ ਹੈ ।

photophoto

ਲੁਧਿਆਣਾ ਦੇ ਸਰਕਿਟ ਹਾਊਸ 'ਚ ਪੁੱਜੇ ਬਿੱਟਾ ਨੇ ਕਿਹਾ ਕਿ ਉਹ ਰਾਸ਼ਟਰ ਹਿੱਤ ਹੈ। ਸੀ.ਏ.ਏ ਨੂੰ ਦੇਸ਼ ਲਈ ਸਰਵਹਿਤ 'ਚ ਮੰਨਦੇ ਹਨ । ਇਹ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹੈ । ਇਸ ਕਾਨੂੰਨ ਦੇ ਖਿਲਾਫ ਹੋ ਰਹੇ ਸਾਰੇ ਪ੍ਰਦਰਸ਼ਨ ਕੇਵਲ ਸਿਆਸਤ ਨਾਲ ਪ੍ਰੇਰਿਤ ਹਨ  । ਪੰਜਾਬ ਸਰਕਾਰ ਵੱਲੋਂ ਵੀ ਇਸ ਕਾਨੂੰਨ ਨੂੰ ਲੈ ਕੇ ਪਾਸ ਕੀਤੇ ਪ੍ਰਸਤਾਵਾ ਨੂੰ ਉਨ੍ਹਾਂ ਨੇ ਸਿਆਸਤ ਨਾਲ ਸੰਬੰਧਤ ਹੈ ।

photophoto

ਬਿੱਟਾ ਨੇ ਨਾਲ ਹੀ ਸ੍ਰੀ ਦਰਬਾਰ ਸਾਹਿਬ 'ਚ ਟਿਕ-ਟਾਕ ਬਣਾਉਣ 'ਤੇ ਉੱਠੇ ਵਿਵਾਦ ਨੂੰ ਲੈ ਕੇ ਕਿਹਾ ਕਿ ਦਰਬਾਰ ਸਾਹਿਬ ਸਿੱਖਾਂ ਲਈ ਪਵਿੱਤਰ ਸਥਾਨ ਹੈ । ਉੱਥੇ ਹੀ ਬਿੱਟਾ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਕੀਤੀ ਗੱਲ ਨਿੱਜ਼ੀ ਤੌਰ 'ਤੇ ਉਨ੍ਹਾਂ ਦੇ ਪੱਖ 'ਚ ਨਜ਼ਰ ਆਈ ਹਾਲਾਂਕਿ ਉਹਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ 'ਤੇ ਕੁੱਝ ਵੀ ਬੋਲਣ ਨੂੰ ਮਨ੍ਹਾਂ ਕਰ ਦਿੱਤਾ ।

photophoto

ਅੰਮ੍ਰਿਤਸਰ 'ਚ ਹਾਲ ਹੀ 'ਚ ਵੱਡੇ ਪੱਧਰ 'ਤੇ ਨਸ਼ੇ ਦੀ ਰਿਕਵਰੀ 'ਤੇ ਬੋਲਦੇ ਹੋਏ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਤੇ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਫਿਲਮ ' ਸ਼ੂਟਰ' ਬੈਨ ਕਰਨ ਦਾ ਸਮਰਥਨ ਕੀਤਾ ਹੈ ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement