Bathinda News : ਤਸਕਰੀ ਅਤੇ ਮਨੀ ਲਾਂਡਰਿੰਗ ਮਾਮਲਾ : ਜੇਲ ਤੋਂ ਬਾਹਰ ਆਇਆ ਜਗਦੀਸ਼ ਭੋਲਾ 

By : BALJINDERK

Published : Jun 1, 2025, 6:49 pm IST
Updated : Jun 1, 2025, 6:49 pm IST
SHARE ARTICLE
ਜੇਲ ਤੋਂ ਬਾਹਰ ਆਇਆ ਜਗਦੀਸ਼ ਭੋਲਾ 
ਜੇਲ ਤੋਂ ਬਾਹਰ ਆਇਆ ਜਗਦੀਸ਼ ਭੋਲਾ 

Bathinda News: ਕੁਝ ਦਿਨ ਪਹਿਲਾਂ ਹਾਈ ਕੋਰਟ ਨੇ 3 ਮਾਮਲਿਆਂ 'ਚ ਜ਼ਮਾਨਤ ਦਿੱਤੀ ਗਈ, ਬਠਿੰਡਾ ਜੇਲ ਤੋਂ ਰਿਹਾਅ ਹੋ ਕੇ ਜੱਦੀ ਪਿੰਡ ਰਾਏਕੇ ਕਲਾਂ ਜਾਵੇਗਾ ਜਗਦੀਸ਼ ਭੋਲਾ

Bathinda News in Punjabi : ਬਹੁ ਕਰੋੜੀ ਡਰਗ ਮਾਮਲੇ ਚ ਜਗਦੀਸ਼ ਭੋਲਾ ਬਠਿੰਡਾ ਜੇਲ ਤੋਂ ਜ਼ਮਾਨਤ ’ਤੇ ਰਿਹਾਅ ਹੋ ਗਿਆ ਹੈ।  ਦੱਸ ਦਈਏ ਕਿ ਪਿਛਲੇ 11 ਸਾਲਾਂ ਤੋਂ ਜੇਲ ਦੇ ਵਿੱਚ ਬੰਦ ਜਗਦੀਸ਼ ਭੋਲੇ ਨੂੰ ਜ਼ਮਾਨਤ ਨਹੀਂ ਮਿਲੀ ਸੀ।  ਪਿਛਲੇ ਦਿਨੀਂ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਸ ਨੂੰ ਜ਼ਮਾਨਤ ਦਿੱਤੀ ਗਈ ਹੈ। ਜਗਦੀਸ਼ ਭੋਲਾ ਬਠਿੰਡਾ ਦੇ ਰਾਇਕੇ ਕਲਾਂ ਪਿੰਡ ਦਾ ਵਾਸੀ ਹੈ। ਅਦਾਲਤ ਨੇ 3 ਮਾਮਲਿਆਂ 'ਚ ਜ਼ਮਾਨਤ ਦਿੱਤੀ ਗਈ ਸੀ।  ਦੱਸ ਦਈਏ ਕਿ 13 ਸਾਲਾਂ ਬਾਅਦ ਜਗਦੀਸ਼ ਭੋਲਾ ਜੇਲ੍ਹੋਂ ਬਾਹਰ ਆਇਆ ਹੈ। ਜਗਦੀਸ਼ ਭੋਲਾ ਬਠਿੰਡਾ ਜੇਲ ਤੋਂ ਰਿਹਾਅ ਹੋ ਕੇ ਜੱਦੀ ਪਿੰਡ ਰਾਏਕੇ ਕਲਾਂ ਜਾਵੇਗਾ। ਜਗਦੀਸ਼ ਭੋਲਾ  2013 ਤੋਂ ਜੇਲ 'ਚ ਬੰਦ ਸੀ। 

(For more news apart from  Smuggling and money laundering case: Jagdish Bhola released from jail News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement