ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਿਆ ਬਾਦਲ ਪਰਿਵਾਰ

By : GAGANDEEP

Published : Aug 1, 2021, 11:40 am IST
Updated : Aug 1, 2021, 1:24 pm IST
SHARE ARTICLE
Badal family arrives at Sachkhand Sri Harmandir Sahib to pay obeisance
Badal family arrives at Sachkhand Sri Harmandir Sahib to pay obeisance

ਇਲਾਹੀ ਬਾਣੀ ਦਾ ਮਾਣਿਆ ਆਨੰਦ

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਅਜ ਅੰਮ੍ਰਿਤਸਰ ਵਿਖੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਆਪਣੇ ਬੱਚਿਆਂ ਨਾਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ (Badal family arrives at Sachkhand Sri Harmandir Sahib to pay obeisance)  ਲਈ ਪਹੁੰਚੇ। ਇੱਥੇ ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ, ਇਲਾਹੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬੱਤ ਦੇ ਭਲਾ ਦੀ  (Badal family arrives at Sachkhand Sri Harmandir Sahib to pay obeisance)  ਅਰਦਾਸ ਕੀਤੀ।

Badal family arrives at Sachkhand Sri Harmandir Sahib to pay obeisanceBadal family arrives at Sachkhand Sri Harmandir Sahib to pay obeisance

ਇਸ ਮੌਕੇ ਗੱਲਬਾਤ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ (Badal family arrives at Sachkhand Sri Harmandir Sahib to pay obeisance)  ਨੇ ਕਿਹਾ ਕਿ  ਭਾਜਪਾ ਵੱਲੋਂ ਕਿਸਾਨਾਂ ਦੇ ਮਸਲੇ ਨੂੰ ਹੱਲ ਨਹੀਂ ਕੀਤਾ ਗਿਆ।

Badal family arrives at Sachkhand Sri Harmandir Sahib to pay obeisanceBadal family arrives at Sachkhand Sri Harmandir Sahib to pay obeisance

ਲਗਾਤਾਰ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੇ ਉਤੇ ਤਸ਼ੱਦਦ ਢਾਹ ਰਹੀ ਹੈ ।ਉਨ੍ਹਾਂ ਕਿਹਾ ਕਿ ਉਮੀਦ ਸੀ ਕਿ ਸਭ ਤੋਂ ਵੱਡੀ ਪਾਰਟੀ ਜੋ ਕਾਂਗਰਸ  ਹੈ ਜਿਸਦੇ ਪੰਜਾਬ ਵਿੱਚ ਸਭ ਤੋਂ ਵੱਧ ਸਾਂਸਦ ਹਨ ਉਹ ਕਿਸਾਨਾਂ ਦੇ ਮੁੱਦੇ ਤੇ ਸਰਕਾਰ ਤੇ ਦਬਾਅ ਨਹੀਂ ਪਾ ਰਹੇ। ਉਨ੍ਹਾਂ ਕਿਹਾ ਜਿਹੜੀਆਂ ਛੋਟੀਆਂ ਪਾਰਟੀਆਂ ਹਨ

Badal family arrives at Sachkhand Sri Harmandir Sahib to pay obeisanceBadal family arrives at Sachkhand Sri Harmandir Sahib to pay obeisance

ਉਹ ਹੀ ਸਪੀਕਰ ਤੇ ਰਾਸ਼ਟਰਪਤੀ 'ਤੇ ਦਬਾਅ ਪਾ ਰਹੀਆਂ ਹਨ। ਜਿੰਨੀਆਂ ਵੱਡੀਆਂ ਪਾਰਟੀਆਂ ਹਨ ਉਹ ਦਬਾਅ ਪਾਉਣ ਦੀ ਬਜਾਏ ਆਪਣੇ ਫੋਨ ਕਾਲ ਦੀ ਟਰੈੱਸ ਦੇ ਮੁੱਦੇ ਤੇ ਉਲਝੇ ਹੋਏ ਹਨ। ਪੰਜਾਬ ਸਰਕਾਰ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ। 

Badal family arrives at Sachkhand Sri Harmandir Sahib to pay obeisanceBadal family arrives at Sachkhand Sri Harmandir Sahib to pay obeisance

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement