
Mohali News : ਭਲਕੇ 12 ਵਜੇ ਕ੍ਰਿਮੇਸ਼ਨ ਗਰਾਊਂਡ , ਇੰਡਸਟ੍ਰੀਅਲ ਏਰੀਆ, ਬਲੌਂਗੀ ਵਿਖੇ ਹਰਸ਼ਨੂਰ ਸਿੰਘ ਦਾ ਕੀਤਾ ਜਾਵੇਗਾ ਸੰਸਕਾਰ
Mohali News :ਕੈਲੀਫ਼ੋਰਨੀਆ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਨੌਜਵਾਨ ਹਰਸ਼ਨੂਰ ਸਿੰਘ ਦੀ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮੁਹਾਲੀ ਵਾਸਨੀਕ ਹਰਸ਼ਨੂਰ ਸਿੰਘ (20) ਦੀ ਮ੍ਰਿਤਕ ਦੇਹ ਭਲਕੇ ਭਾਰਤ ਪਹੁੰਚੇਗੀ।
ਦੱਸ ਦੇਈਏ ਕਿ 11 ਅਕਤੂਬਰ ਨੂੰ ਕੈਨੇਡਾ ਦੇ ਕੈਲੀਫ਼ੋਰਨੀਆ (ਅਮਰੀਕਾ) ਹਾਈਵੇਅ ’ਤੇ ਸੜਕ ਹਾਦਸੇ ਦੌਰਾਨ ਹਰਸ਼ਨੂਰ ਦੀ ਮੌਤ ਹੋ ਗਈ ਸੀ। ਭਲਕੇ ਦੁਪਹਿਰ 12 ਵਜੇ ਕ੍ਰਿਮੇਸ਼ਨ ਗਰਾਊਂਡ , ਇੰਡਸਟ੍ਰੀਅਲ ਏਰੀਆ, ਬਲੌਂਗੀ ਵਿਖੇ ਹਰਸ਼ਨੂਰ ਸਿੰਘ ਦਾ ਸੰਸਕਾਰ ਕੀਤਾ ਜਾਵੇਗਾ। ਹਰਸ਼ਨੂਰ ਸਿੰਘ ਮੁਹਾਲੀ ਦੇ ਸੈਕਟਰ 66 ਦਾ ਰਹਿਣ ਵਾਲਾ ਸੀ, ਪੜ੍ਹਾਈ ਲਈ ਦਸਬੰਰ 2023 ਵਿਚ ਕੈਨੇਡਾ ਗਿਆ ਸੀ।
(For more news apart from The dead body of Punjabi youth Harshanur singhwill reach India tomorrow News in Punjabi, stay tuned to Rozana Spokesman)