Punjabi Wrestlers in Canada: ਪੰਜਾਬੀ ਪਹਿਲਵਾਨਾਂ ਨੇ ਕੈਨੇਡਾ ਦੇ ਮੈਕਸੀਕੋ ’ਚ ਜਿੱਤੇ ਚਾਂਦੀ ਦੇ ਤਮਗੇ 

By : BALJINDERK

Published : Mar 2, 2024, 1:42 pm IST
Updated : Mar 2, 2024, 1:42 pm IST
SHARE ARTICLE
Punjabi Wrestlers in Canada
Punjabi Wrestlers in Canada

Punjabi Wrestlers in Canada: ਕੈਨੇਡਾ ਵਿੱਚ ਮੈਕਸੀਕੋ ਵਿਖੇ ਹੋਏ ‘ਪੈਨ-ਅਮਰੀਕਨ ਰੈਸਲਿੰਗ ਚੈਂਪੀਅਨਸ਼ਿਪ 2024’ ਦੇ ਕੁਸ਼ਤੀ ਮੁਕਾਬਲੇ

 

Punjabi Wrestlers in Canada News: ਐਬਟਫੋਰਡ-ਕੈਨੇਡਾ ਵਿੱਚ ਮੈਕਸੀਕੋ ਸ਼ਹਿਰ ਐਕਾਪੁਲਕੋ ਵਿਖੇ ਹੋਏ ‘ਪੈਨ-ਅਮਰੀਕਨ ਰੈਸਲਿੰਗ ਚੈਂਪੀਅਨਸ਼ਿਪ 2024’ ਦੇ ਕੁਸ਼ਤੀ ਮੁਕਾਬਲਿਆਂ ’ਚ ਐਬਟਸਫੋਰਡ ਨਿਵਾਸੀ ਪੰਜਾਬੀ ਪਹਿਲਵਾਨ ਜਸਮੀਤ ਸਿੰਘ ਫੂਲਕਾ ਅਤੇ ਪਹਿਲਵਾਨ ਤੇਜਵੀਰ ਸਿੰਘ ਬੁਆਲ ਦੀ ਝੰਡੀ ਰਹੀ।

 

ਇਹ ਵੀ ਪੜ੍ਹੋ: Gangster Rohit Godara: ਕੌਣ ਹੈ ਗੈਂਗਸਟਰ ਰੋਹਿਤ ਗੋਦਾਰਾ, ਜਿਸ ਨੇ ਸਕਰੈਪ ਡੀਲਰ ਮਰਵਾਇਆ? 

ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਨੇੜਲੇ ਪਿੰਡ ਖੱਖ ਨਾਲ ਸੰਬੰਧਿਤ ਕੈਨੇਡੀਅਨ ਜੰਮਪਲ ਤੇ ਮੀਰੀ ਪੀਰੀ ਰੈਸਲਿੰਗ ਕਲੱਬ ਐਬਟਸਫੋਰਡ ਦੇ ਪਹਿਲਵਾਨ ਜਸਮੀਤ ਸਿੰਘ ਫੂਲਕਾ ਨੇ 79  ਕਿਲੋ ਵਰਗ ਕੁਸ਼ਤੀ ਮੁਕਾਬਲੇ ’ਚ ਮੈਕਸੀਕੋ ਦੇ ਪਹਿਲਵਾਨ ਜੋਸ਼ ਮੈਨੂਅਲ ਲੋਪੇਜ਼ ਨੂੰ ਹਰਾ ਕੇ ਚਾਂਦੀ ਦਾ ਤਮਗਾ ਹਾਸਿਲ ਕੀਤਾ। ਜਦ ਕਿ ਇੰਡੀਪੈਂਡੈਂਟ ਰੈਸਲਿੰਗ ਕਲੱਬ ਦੇ ਪਹਿਲਵਾਨ ਤੇਜਵੀਰ ਸਿੰਘ ਬੁਆਲ ਨੇ 92 ਕਿਲੋਵਰਗ ਕੁਸ਼ਤੀ ਮੁਕਾਬਲੇ ’ਚ ਗੁਆਟੇਮਾਲਾ ਦੇ ਪਹਿਲਵਾਨ ਕੀਸਰ ਐਸਟਰਡਾ ਨੂੰ ਹਰਾ ਕੇ ਚਾਂਦੀ ਦਾ ਤਗਮਾ ਜਿੱਤਿਆ।

 

ਇਹ ਵੀ ਪੜ੍ਹੋ: Kotkapura News: ਅਸਮਾਨੀ ਬਿਜਲੀ ਡਿੱਗਣ ਨਾਲ 22 ਸਾਲਾ ਨੌਜਵਾਨ ਦੀ ਹੋਈ ਮੌਤ  

ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿੱਚ ਕੈਨੇਡਾ, ਅਮਰੀਕਾ, ਕਿਊਬਾ, ਕੋਲੰਬੀਆਂ, ਬਰਾਜ਼ੀਲ, ਅਰਜਟਾਈਨਾ ਵੈਨਜ਼ੂਏਲਾ ਅਤੇ ਜਮਾਇਕਾ ਸਮੇਤ 22 ਦੇਸ਼ਾਂ ਦੇ 239 ਪਹਿਲਵਾਨਾਂ ਨੇ ਹਿੱਸਾ ਲਿਆ।

 

(For more news apart from Punjabi Wrestlers in Canada News in punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement