ਸੁਖਪਾਲ ਖਹਿਰਾ ਦੀ ਪਾਰਟੀ ਨੂੰ ਮਿਲਿਆ ਚੋਣ ਨਿਸ਼ਾਨ
ਚੰਡੀਗੜ੍ਹ: ਲੋਕਸਭਾ ਹਲਕਾ ਬਠਿੰਡਾ ਤੋਂ ਪੀਡੀਏ ਦੇ ਉਮੀਦਵਾਰ ਸੁਖਪਾਲ ਖਹਿਰਾ ਦੀ ਅਪਣੀ ਪੰਜਾਬ ਏਕਤਾ ਪਾਰਟੀ ਨੂੰ ਚੋਣ ਕਮਿਸ਼ਨ ਵਲੋਂ ਚੋਣ ਨਿਸ਼ਾਨ ਦੇ ਦਿਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਖਹਿਰਾ ਦੀ ਪਾਰਟੀ ਨੂੰ 'ਚਾਬੀ' ਚੋਣ ਨਿਸ਼ਾਨ ਦੇ ਦਿਤਾ ਗਿਆ ਹੈ।

Location: India, Chandigarh, Chandigarh
ਸਪੋਕਸਮੈਨ ਸਮਾਚਾਰ ਸੇਵਾ
ਅਸਾਮ: ਪ੍ਰਸ਼ਾਸਨ ਨੇ 'ਵਿਦੇਸ਼ੀ' ਐਲਾਨੇ 15 ਲੋਕਾਂ ਨੂੰ 19 ਦਸੰਬਰ ਤੱਕ ਭਾਰਤ ਛੱਡਣ ਦਾ ਦਿੱਤਾ ਨਿਰਦੇਸ਼
ਸੌਰਵ ਗਾਂਗੁਲੀ ਵੱਲੋਂ ਅਰਜਨਟੀਨਾ ਫੈਨ ਕਲੱਬ ਦੇ ਪ੍ਰਧਾਨ 'ਤੇ ਮਾਣਹਾਨੀ ਦਾ ਕੇਸ
ਵਿਸ਼ਵਵਿਆਪੀ ਮੰਦੀ ਦੇ ਬਾਵਜੂਦ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ : ਪ੍ਰਧਾਨ ਮੰਤਰੀ ਮੋਦੀ
ਪੁਲਿਸ ਨੇ ਇੱਕ ਹੋਰ ਵੱਡੇ ਡਰੱਗ ਨੈਟਵਰਕ ਦਾ ਕੀਤਾ ਪਰਦਾਫ਼ਾਸ਼
ਸੇਵਾਮੁਕਤ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਦੇ ਹੱਕ ਵਿੱਚ ਹਾਈ ਕੋਰਟ ਦਾ ਵੱਡਾ ਫ਼ੈਸਲਾ