
ਨਾਮੀ ਪੱਤਰਕਾਰ ਰਹੇ ਆਮ ਆਦਮੀ ਪਾਰਟੀ ਵਿਧਾਇਕ ਕੰਵਰ ਸੰਧੂ ਨੇ ਦਾਅਵਾ ਕੀਤਾ ਹੈ ਕਿ ...
ਨਾਮੀ ਪੱਤਰਕਾਰ ਰਹੇ ਆਮ ਆਦਮੀ ਪਾਰਟੀ ਵਿਧਾਇਕ ਕੰਵਰ ਸੰਧੂ ਨੇ ਦਾਅਵਾ ਕੀਤਾ ਹੈ ਕਿ
News
ਉਹਨਾ ਸਾਲ 1987 ਚ ਸਾਕਾ ਨਕੋਦਰ ਬਾਰੇ ਜਸਟਿਸ (ਸੇਵਾਮੁਕਤ) ਗੁਰਨਾਮ ਸਿਂੰਘ ਕਮਿਸ਼ਨ ਦੀ ਰੀਪੋਰਟ ਅੱਖੀਂ ਵੇਖੀ ਸੀ. ਸੰਧੂ ਉਸ ਵੇਲੇ ਅੰਗਰੇਜ਼ੀ ਅਖ਼ਬਾਰ 'ਦਾ ਟ੍ਰਿਬਿਊਨ' ਬਤੌਰ ਪੱਤਰਕਾਰ ਕੰਮ ਕਰਦੇ ਸਨ
News
ਅਤੇ ਰੀਪੋਰਟ ਦੀਆਂ ਲੱਭਤਾਂ ਬਾਰੇ ਉਹਨਾ ਦੀ ਲਿਖੀ ਖ਼ਬਰ ਉਹਨਾ ਦੇ ਅਖ਼ਬਾਰ ਚ ਪ੍ਰਕ਼ਸ਼ਿਤ ਵੀ ਹੋਈ ਸੀ. ਜੋ ਕਿ ਇਸ ਪ੍ਰਕਾਰ ਹੈ