ਇਕ-ਦੋ ਦਿਨ ‘ਚ ਰਾਮ ਰਹੀਮ ਤੋਂ ਐਸਆਈਟੀ ਕਰ ਸਕਦੀ ਹੈ ਪੁੱਛਗਿਛ
Published : Apr 3, 2019, 12:44 pm IST
Updated : Apr 3, 2019, 12:44 pm IST
SHARE ARTICLE
Ram Rahim
Ram Rahim

ਐਸਆਈਟੀ ਰੋਹਤਕ ਨਹੀਂ ਪਹੁੰਚੀ....

ਚੰਡੀਗੜ੍ਹ : ਪੰਜਾਬ ਦੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿਚ ਪੰਜਾਬ ਐਸਆਈਟੀ ਨੂੰ ਰੋਹਤਕ ਦੀ ਸੁਨਾਰਿਆ ਜੇਲ੍ਹ ਵਿਚ ਬੰਦ ਰਾਮ ਰਹੀਮ ਤੋਂ ਪੁੱਛਗਿਛ ਲਈ ਹੁਣ ਆਗਿਆ ਨਹੀਂ ਮਿਲੀ ਹੈ। ਇਸ ਕਾਰਨ ਐਸਆਈਟੀ ਰੋਹਤਕ ਨਹੀਂ ਪਹੁੰਚੀ। ਆਗਿਆ ਮਿਲਣ ਉਤੇ ਇਕ ਜਾਂ ਦੋ ਦਿਨ ਦੇ ਅੰਦਰ ਐਸਆਈਟੀ ਰੋਹਤਕ ਆ ਸਕਦੀ ਹੈ।

Ram RahimRam Rahim

ਸੂਤਰਾਂ ਦੇ ਅਨੁਸਾਰ ਗੋਲੀਕਾਂਡ ਦੇ ਮਾਮਲੇ ਵਿਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਚ ਸਾਹਮਣੇ ਆਏ ਤੱਥਾਂ ਦੇ ਆਧਾਰ ਉਤੇ ਰੋਹਤਕ ਦੀ ਸੁਨਾਰਿਆ ਜੇਲ੍ਹ ਵਿਚ ਬੰਦ ਰਾਮ ਰਹੀਮ ਤੋਂ ਪੁੱਛਗਿਛ ਕਰਨ ਲਈ ਪੰਜਾਬ ਦੀ ਐਸਆਈਟੀ ਨੇ ਅਉਣਾ ਸੀ। ਇਸ ਦੇ ਲਈ ਐਸਆਈਟੀ ਨੇ ਪੰਜਾਬ ਦੀ ਫਰੀਦਕੋਟ ਅਦਾਲਤ ਵਿਚ ਮੰਗ ਦਰਜ ਕੀਤੀ ਸੀ। ਇਸ ਵਿਚ ਅਦਾਲਤ ਵਲੋਂ ਇਜਾਜਤ ਮੰਗੀ ਗਈ ਕਿ ਐਸਆਈਟੀ ਨੂੰ ਰਾਮ ਰਹੀਮ ਵਲੋਂ ਜੇਲ੍ਹ ਵਿਚ ਜਾ ਕੇ ਪੁੱਛਗਿਛ ਕਰਨੀ ਹੈ।

Ram RahimRam Rahim

ਇਸ ਮੰਗ ਨੂੰ ਜੇਐਮਆਈਸੀ ਏਕਤਾ ਉਪਲ ਦੀ ਅਦਾਲਤ ਨੇ ਸਵੀਕਾਰ ਕਰ ਲਿਆ ਸੀ। ਸੂਤਰਾਂ ਦੇ ਅਨੁਸਾਰ ਪੰਜਾਬ ਐਸਆਈਟੀ ਨੂੰ ਹੁਣੇ ਜੇਲ੍ਹ ਪ੍ਰਸ਼ਾਸਨ ਵਲੋਂ ਰਾਮ ਰਹੀਮ ਤੋਂ ਪੁੱਛਗਿਛ ਕਰਨ ਦੀ ਆਗਿਆ ਨਹੀਂ ਮਿਲੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement