ਸਿਆਸੀ ਡਰਾਮੇਬਾਜ਼ੀ 'ਤੇ ਉਤਰੇ ਆਪ ਤੇ ਅਕਾਲੀ ਨੇਤਾ : ਗਗਨਦੀਪ ਜਲਾਲਪੁਰ
Published : Jun 3, 2020, 9:40 am IST
Updated : Jun 3, 2020, 9:40 am IST
SHARE ARTICLE
ਸਿਆਸੀ ਡਰਾਮੇਬਾਜ਼ੀ 'ਤੇ ਉਤਰੇ ਆਪ ਤੇ ਅਕਾਲੀ ਨੇਤਾ : ਗਗਨਦੀਪ ਜਲਾਲਪੁਰ
ਸਿਆਸੀ ਡਰਾਮੇਬਾਜ਼ੀ 'ਤੇ ਉਤਰੇ ਆਪ ਤੇ ਅਕਾਲੀ ਨੇਤਾ : ਗਗਨਦੀਪ ਜਲਾਲਪੁਰ

ਸਿਆਸੀ ਡਰਾਮੇਬਾਜ਼ੀ 'ਤੇ ਉਤਰੇ ਆਪ ਤੇ ਅਕਾਲੀ ਨੇਤਾ : ਗਗਨਦੀਪ ਜਲਾਲਪੁਰ

ਪਟਿਆਲਾ, 2 ਜੂਨ (ਤੇਜਿੰਦਰ ਫ਼ਤਿਹਪੁਰ) : ਜ਼ਿਲ੍ਹਾ ਪ੍ਰੀਸਦ ਮੈਂਬਰ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਸਪੁੱਤਰ ਗਗਨਦੀਪ ਸਿੰਘ ਜਲਾਲਪੁਰ ਅਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ ਨੇ ਆਪ ਦੇ ਪ੍ਰਦਰਸਨ ਖਿਲਾਫ ਕਾਂਰਗਸੀ ਵਰਕਰਾਂ ਦੇ  ਇੱਕਠ ਨੂੰ ਸੰਬੋਧਨ ਕਰਨ ਤੋਂ ਬਾਅਦ ਕਿਹਾ ਕਿ ਕਰਾਰੀ ਹਾਰ ਖਾ ਕੇ ਆਮ ਆਦਮੀ ਪਾਰਟੀ ਸਿਆਸੀ ਡਰਾਮਬਾਜ਼ੀ ਤੇ ਉਤਰ ਚੁੱਕੀ ਹੈ ਤੇ ਇਹ ਹੀ ਹਾਲ ਅਕਾਲੀ ਦਲ ਦਾ ਹੈ।

ਜਲਾਲਪੁਰ ਨੇ ਕਿਹਾ ਹਲਕਾ ਘਨੌਰ ਵਿਚ ਕਿਸੇ ਵਕਤ ਆਮ ਆਦਮੀ ਪਾਰਟੀ ਨੂੰ ਪੈਂਤੀ ਹਜ਼ਾਰ ਵੋਟ ਪਈ ਸੀ ਤੇ ਆਪ ਨੇਤਾਵਾਂ ਦੀਆਂ ਇਹੋ-ਜਿਹੀਆਂ ਘਟੀਆਂ ਡਰਮੇਬਾਜ਼ੀਆਂ ਕਾਰਨ ਅੱਜ ਆਪ ਸਿਰਫ ਚਾਰ ਹਜਾਰ ਵੋਟਾਂ ਤੇ ਸਿਮਟ ਕੇ ਆਪਣੀ ਜਮਾਨਤ ਵੀ ਜਬਤ ਕਰਵਾ ਚੁੱਕੀ ਹੈ।

ਲੋਕਾਂ ਵਲੋ ਨਕਾਰੀ ਆਪ ਦੇ ਨੇਤਾ ਹੁਣ ਅਜਿਹੀਆਂ ਡਰਮੇਬਾਜੀਆਂ ਕਰਕੇ ਆਪਣਾ ਵਜੂਦ ਕਾਇਮ ਰੱਖਦਾ ਚਾਹੰਦੇ ਹਨ ਪਰ ਹਲਕਾ ਘਨੋਰ ਤਾਂ ਕੀ ਪੰਜਾਬ ਦੇ ਲੋਕਾ ਇਨਾਂ ਨੂੰ ਕਦੇ ਵੀ ਮੂੰਹ ਨਹੀ ਲਗਾਉਣਗੇ।

ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਗਰ ਪੰਚਾਇਤ ਨਰਪਿੰਦਰ ਸਿੰਘ ਭਿੰਦਾ, ਚੇਅਰਮੈਨ ਮਾਰਕੀਟ ਕਮੇਟੀ ਬਲਜੀਤ ਸਿੰਘ ਗਿੱਲ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਲਾਲੀ ਸਰਵਾਰਾ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਰਾਜਪੁਰਾ ਜਗਰੂਪ ਸਿੰਘ ਹੈਪੀ ਸਹਿਰਾ ਆਦਿ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement