ਕਿਸਾਨਾਂ ਦਾ ਵੱਡਾ ਜਥਾ ਦਿੱਲੀ ਹੋਇਆ ਰਵਾਨਾ, ਟ੍ਰੇਨ ‘ਚ ਬਿਨਾਂ ਟਿਕਟ ਕਰਨਗੇ ਸਫ਼ਰ
Published : Jun 4, 2021, 3:37 pm IST
Updated : Jun 4, 2021, 3:42 pm IST
SHARE ARTICLE
 Farmers
Farmers

ਜ਼ਿਲ੍ਹੇ ‘ਚੋਂ 600 ਦੇ ਕਰੀਬ ਕਿਸਾਨ ਦਿੱਲੀ ਹੋਏ ਰਵਾਨਾ

ਗੁਰਦਾਸਪੁਰ( ਨਿਤਿਨ ਲੂਥਰਾ)  ਜ਼ਿਲ੍ਹਾ ਗੁਰਦਾਸਪੁਰ ਤੋਂ ਤਿੰਨ ਜੋਨਾ ਵਿਚ ਕਿਸਾਨ ਦਿੱਲੀ ਲਈ ਰਵਾਨਾ ਹੋਏ। ਦਿੱਲੀ ਰਵਾਨਾ ਹੋਏ ਕਿਸਾਨਾਂ ( Farmers) ਦਾ ਕਹਿਣਾ ਹੈ ਕਿ ਦਿੱਲੀ ਦੇ ਬਾਰਡਰਾਂ ਤੇ ਬੈਠੇ ਕਿਸਾਨਾਂ ( Farmers) ਦੇ ਹੌਂਸਲੇ ਬੁਲੰਦ ਕਰਨ ਦੇ ਲਈ ਇਹ ਜਥਾ ਦਿੱਲੀ ਲਈ ਰਵਾਨਾ ਹੋਇਆ ਹੈ।

 FarmersFarmers

ਇਸ ਜੱਥੇ ਦੀ ਖ਼ਾਸ ਗੱਲ ਇਹ ਹੈ ਕਿ ਇਹ ਜਥਾ ਟ੍ਰੇਨ ਤੇ ਦਿੱਲੀ ਜਾਵੇਗਾ ਅਤੇ ਬਿਨਾਂ ਟਿਕਟ ਦੇ ਸਫ਼ਰ ਕੀਤਾ ਜਾਵੇਗਾ। ਇਸ ਜਥੇ ਵਿੱਚ 150 ਦੇ ਕਰੀਬ ਕਿਸਾਨਾਂ ( Farmers) ਰਵਾਨਾ ਹੋਏ ਹਨ, ਜਦ ਕਿ ਜ਼ਿਲ੍ਹੇ ਵਿਚੋਂ 600 ਦੇ ਕਰੀਬ ਕਿਸਾਨਾਂ ( Farmers) ਦਿੱਲੀ ਲਈ ਰਵਾਨਾ ਹੋਏ ਹਨ। 

 FarmersFarmers

ਕਿਸਾਨਾਂ ( Farmers) ਦਾ ਕਹਿਣਾ ਹੈ ਕਿ ਜਦ ਤਕ ਕਾਨੂੰਨ ਰੱਦ ਨਹੀਂ ਹੁੰਦੇ, ਤੱਦ ਤੱਕ ਇਹ ਸੰਘਰਸ਼ ਇਸ ਤਰ੍ਹਾਂ ਹੀ ਚਲਦਾ ਰਹੇਗਾ, ਜੇਕਰ ਸਾਨੂੰ ਹੋਰ ਲੰਬਾ ਸਮਾਂ ਵੀ ਪ੍ਰਦਰਸ਼ਨ ਕਰਨਾ ਪਿਆ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ। ਕਿਸਾਨਾਂ ( Farmers) ਦਾ ਕਹਿਣਾ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਹਰ ਚੁੱਕਿਆ ਹੈ, ਬਸ ਕਾਨੂੰਨ ਰੱਦ ਕਰਨ ਦਾ ਐਲਾਨ ਕਰਨਾ ਬਾਕੀ ਹੈ

 FarmersFarmers

 ਮੋਦੀ (Modi) ਹੰਕਾਰੀ ਰਾਜਾ ਹੈ ਬੱਸ ਹੰਕਾਰ ਨਾ ਟੁੱਟ ਜਾਏ, ਇਸ ਲਈ ਉਹ ਕਾਨੂੰਨ ਰੱਦ ਨਹੀਂ ਕਰ ਰਿਹਾ, ਪਰ ਅੰਦਰ ਖਾਤੇ ਉਹ ਇਹ ਕਾਲੇ ਕਨੂੰਨ ਰੱਦ ਕਰ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਦੋਂ ਤਕ ਟ੍ਰੇਨਾਂ ਤੇ ਫ੍ਰੀ ਸਫ਼ਰ ਕਰਨਗੇ ਜਦੋਂ ਤਕ ਕਾਨੂੰਨ ਰੱਦ ਨਹੀਂ ਹੁੰਦੇ, ਕਿਉਂਕਿ ਰੇਲਾਂ ਵੀ ਸਾਡੀਆਂ ਹਨ ਅਤੇ ਜ਼ਮੀਨਾਂ ਵੀ ਸਾਡੀਆਂ ਹਨ।

 

 

ਤੇਲ ਦੀਆਂ ਕੀਮਤਾਂ 'ਤੇ ਮਹਿੰਗਾਈ ਦੀ ਮਾਰ, ਇਹਨਾਂ ਸੂਬਿਆਂ 'ਚ ਪੈਟਰੋਲ ਨੇ ਮਾਰਿਆ ਸੈਂਕੜਾ

 

 FarmersFarmers

ਕਿਸਾਨਾਂ ( Farmers) ਦਾ ਕਹਿਣਾ ਹੈ, ਕਿ ਅਡਾਨੀ-ਅੰਬਾਨੀ ਨੇ ਮੋਦੀ ਸਰਕਾਰ ਨੂੰ ਦਬਾਇਆ ਹੋਇਆ ਹੈ, ਇਸ ਕਰਕੇ ਮੋਦੀ ਦੇ ਵੱਸ ਦੀ ਗੱਲ ਵੀ ਨਹੀ ਰਹੀ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ( Modi Government)  ਨੇ ਕਿਸਾਨਾਂ ( Farmers)  ਨੂੰ ਜਿਹੜੀ ਸਿੱਧੀ ਅਦਾਇਗੀ ਕੀਤੀ ਹੈ, ਉਸ ਵਿੱਚ ਵੀ ਝੋਲ ਹੈ, ਕਿਉਂਕਿ ਮੋਦੀ ਸਰਕਾਰ ਦੇ ਵੱਲੋਂ ਸਿੱਧੀ ਅਦਾਇਗੀ ਤਾਂ ਕੀਤੀ ਗਈ ਹੈ ਪਰ ਪੂਰੇ ਪੈਸੇ ਨਹੀਂ ਦਿੱਤੇ ਗਏ ਹਨ। ਕਿਸਾਨਾਂ ( Farmers)ਦਾ ਕਹਿਣਾ ਸੀ, ਕਿ ਸਾਡੇ ਕਿਸਾਨਾਂ ( Farmers) ਸ਼ਹੀਦ ਹੋਏ ਹਨ, ਪਰ ਮੋਦੀ ਸਰਕਾਰ( Modi Government)  ਨੇ ਦੋ ਸ਼ਬਦ ਵੀ ਸ਼ਹੀਦ ਹੋਏ ਕਿਸਾਨਾਂ ( Farmers) ਦੇ ਲਈ ਨਹੀਂ ਕਹੇ।

 

ਜਾਣੋਂ ਕੌਣ ਹਨ ਨੇਫਟਾਲੀ ਬੇਨੇਟ ਜੋ ਬਣ ਸਕਦੇ ਹਨ ਇਜ਼ਰਾਈਲ ਦੇ ਨਵੇਂ PM

 

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement