26 ਦਸੰਬਰ ਨੂੰ ਲੱਗੇਗਾ ਆਖਰੀ ਸੂਰਜ ਗ੍ਰਹਿਣ, ਜਾਣੋ, ਕਿੰਨੇ ਤੋਂ ਕਿੰਨੇ ਵਜੇ ਤਕ ਦਾ ਹੈ ਸਮਾਂ!
Published : Dec 4, 2019, 11:27 am IST
Updated : Dec 4, 2019, 11:27 am IST
SHARE ARTICLE
Solar eclipse 26 december
Solar eclipse 26 december

ਹਾਲਾਂਕਿ ਭਾਰਤ ਵਿਚ ਇਨ੍ਹਾਂ 'ਚੋਂ ਸਿਰਫ ਦੋ ਖਗੋਲੀ ਘਟਨਾਵਾਂ ਦੇ ਹੀ ਨਜ਼ਰ ਆਉਣ ਦੀ ਉਮੀਦ ਹੈ।

ਜੈਤੋ: ਨਵਾਂ ਸਾਲ 2019 ਤਿੰਨ ਸੂਰਜ ਗ੍ਰਹਿਣ ਅਤੇ ਦੋ ਚੰਨ ਗ੍ਰਹਿਣ ਸਮੇਤ 5 ਰੋਮਾਂਚਕ ਖਗੋਲੀ ਘਟਨਾਵਾਂ ਦਾ ਗਵਾਹ ਬਣਿਆ ਹੈ। ਸਾਲ 2018 ਪੰਜ ਗ੍ਰਹਿਣ ਦਾ ਗਵਾਹ ਰਿਹਾ ਹੈ। 2018 ਵਿਚ ਦੋ ਪੂਰਨ ਚੰਨ ਅਤੇ 3 ਸੂਰਜ ਗ੍ਰਹਿਣ ਲੱਗੇ ਸਨ। ਉਸੇ ਵਕਤ ਇਹ ਵੀ ਭਵਿੱਖਵਾਣੀ ਕੀਤੀ ਗਈ ਸੀ ਕਿ 2019 ਵਿਚ 26 ਦਸੰਬਰ ਨੂੰ ਸੂਰਜ ਗ੍ਰਹਿਣ ਲੱਗੇਗਾ ਜੋ ਇਸ ਸਾਲ ਦਾ ਅੰਤਿਮ ਸੂਰਜ ਗ੍ਰਹਿਣ ਹੋਵੇਗਾ।

Solar Eclipse Solar Eclipse ਉਕਤ ਸਾਰੀ ਜਾਣਕਾਰੀ ਉਘੇ ਵਿਦਵਾਨ ਜੋਤਿਸ਼ੀ ਸਵ. ਪੰਡਿਤ ਕਲਿਆਣ ਸਰੂਪ ਸ਼ਾਸਤਰੀ ਵਿਦਿਆਲੰਕਾਰ ਦੇ ਪੁੱਤਰ ਸ਼ਿਵ ਕੁਮਾਰ ਸ਼ਰਮਾ ਵਲੋਂ ਬੀਤੇ ਦਿਨ ਜੈਤੋ ਵਿਖੇ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਕੰਕਣ ਸੂਰਜ ਗ੍ਰਹਿਣ ਭਾਰਤੀ ਸਮੇਂ ਮੁਤਾਬਕ ਸਵੇਰੇ 8 ਵੱਜ ਕੇ 8 ਮਿੰਟ ਤੋਂ 1 ਵੱਜ ਕੇ 36 ਮਿੰਟ ਤੱਕ ਰਹੇਗਾ। ਪੰਡਿਤ ਸ਼ਿਵ ਕੁਮਾਰ ਨੇ ਕਿਹਾ ਕਿ ਗ੍ਰਹਿਣ ਦਾ ਸੂਤਕ 25 ਦਸੰਬਰ ਦੀ ਰਾਤ 8 ਵਜੇ ਤੋਂ ਸ਼ੁਰੂ ਹੋ ਜਾਵੇਗਾ।

Solar Eclipse Solar Eclipseਹਾਲਾਂਕਿ ਭਾਰਤ ਵਿਚ ਇਨ੍ਹਾਂ 'ਚੋਂ ਸਿਰਫ ਦੋ ਖਗੋਲੀ ਘਟਨਾਵਾਂ ਦੇ ਹੀ ਨਜ਼ਰ ਆਉਣ ਦੀ ਉਮੀਦ ਹੈ। ਉੱਜੈਨ ਦੀ ਸਰਕਾਰੀ ਜੀਵਾਜੀ ਵੇਦਸ਼ਾਲਾ ਦੇ ਪ੍ਰਧਾਨ ਡਾ. ਰਾਜਿੰਦਰ ਪ੍ਰਕਾਸ਼ ਗੁਪਤਾ ਨੇ ਵੀਰਵਾਰ ਨੂੰ ਦੱਸਿਆ ਕਿ ਆਉਣ ਵਾਲਾ ਸਾਲ ਗ੍ਰਹਿਣ ਦੀ ਅਦਭੁੱਤ ਖਗੋਲੀ ਘਟਨਾਵਾਂ ਦਾ ਸਿਲਸਿਲਾ 6 ਜਨਵਰੀ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਤੋਂ ਸ਼ੁਰੂ ਹੋਵੇਗਾ। ਗੁਪਤਾ ਮੁਤਾਬਕ ਨਵੇਂ ਸਾਲ ਦਾ ਇਹ ਪਹਿਲਾਂ ਗ੍ਰਹਿਣ ਭਾਰਤ ਵਿਚ ਨਜ਼ਰ ਨਹੀਂ ਆਵੇਗਾ। 

Solar Eclipse Solar Eclipseਗੁਪਤਾ ਨੇ ਦੱਸਿਆ ਸੀ ਕਿ ਸਾਲ 2019 'ਚ 21 ਜਨਵਰੀ ਪੂਰਨ ਚੰਨ ਗ੍ਰਹਿਣ ਲੱਗੇਗਾ। ਹਾਲਾਂਕਿ ਸੂਰਜ, ਧਰਤੀ ਅਤੇ ਚੰਦਰਮਾ ਦੇ ਇਕ ਹੀ ਰੇਖਾ 'ਚ ਆਉਣ ਦੇ ਇਸ ਦਿਲਚਸਪ ਨਜ਼ਾਰੇ ਨੂੰ ਵੀ ਭਾਰਤ 'ਚ ਨਹੀਂ ਦੇਖਿਆ ਜਾ ਸਕੇਗਾ, ਕਿਉਂਕਿ ਉਸ ਸਮੇਂ ਦੇਸ਼ ਵਿਚ ਦਿਨ ਰਹੇਗਾ ਅਤੇ ਧੁੱਪ ਖਿੜੀ ਰਹੇਗੀ। ਫਿਲਹਾਲ ਭਾਰਤੀ ਖਗੋਲ ਪ੍ਰੇਮੀ ਅਗਲੇ ਸਾਲ 16 ਅਤੇ 17 ਜੁਲਾਈ ਦੀ ਦਰਮਿਆਨੀ ਰਾਤ ਨੂੰ ਲੱਗਣ ਵਾਲੇ ਚੰਨ ਗ੍ਰਹਿਣ ਨੂੰ ਦੇਖ ਸਕਣਗੇ।

Solar Eclipse Solar Eclipseਉਨ੍ਹਾਂ ਦੱਸਿਆ ਕਿ ਸੀ 26 ਦਸੰਬਰ 2019 ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਦਾ ਨਜ਼ਾਰਾ ਭਾਰਤ 'ਚ ਨਜ਼ਰ ਆਵੇਗਾ। ਇਸ ਖਗੋਲੀ ਘਟਨਾ ਨੂੰ ਦੇਸ਼ ਦੇ ਦੱਖਣੀ ਹਿੱਸਿਆਂ 'ਚ ਬਿਹਤਰ ਤਰੀਕੇ ਨਾਲ ਦੇਖਿਆ ਜਾ ਸਕੇਗਾ, ਜਿਨ੍ਹਾਂ 'ਚ ਕੰਨੂਰ, ਕੋਝੀਕੋਡ, ਤ੍ਰਿਸ਼ੂਲ ਖੇਤਰ ਸ਼ਾਮਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement