
ਐਮ.ਐਲ.ਏ ਨਾਲ ਨਗਰ ਕੌਂਸਲ ਜੈਤੋਂ ਦੇ 14 ਐਮ ਸਿਆਂ ਦੇ ਸੁਰ ਇਕਮਤ ਦਿਖਾਇ ਦਿਤੇ
Faridkot News: ਆਮ ਆਦਮੀ ਪਾਰਟੀ ਦੇ ਐਮ.ਐਲ.ਏ ਅਮੋਲਕ ਸਿੰਘ ਨੇ ਨਗਰ ਕੌਂਸਲ ਜੈਤੋ ਦੇ ਕਾਂਗਰਸੀ ਪ੍ਰਧਾਨ ਨੂੰ ਕੁਰਸੀਓ ਲਾਂਭੇ ਕਰ ਦਿੱਤਾ ਹੈ।
ਆਮ ਆਦਮੀ ਪਾਰਟੀ ਦੇ ਐਮ.ਐਲ.ਏ ਅਮੋਲਕ ਸਿੰਘ ਨੇ ਨਗਰ ਕੌਂਸਲ ਜੈਤੋਂ ਦੇ ਕਾਂਗਰਸੀ ਪ੍ਰਧਾਨ 'ਤੇ ਬੇਰੋਸਗੀ ਜਤਾਈ ਹੈ ਅਤੇ ਅਤੇ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ ਹੈ। ਇਸ ਤੋਂ ਬਾਅਦ ਐਮ.ਐਲ.ਏ ਨੇ ਕਿਹਾ ਕਿ ਜਲਦ ਹੀ ਪ੍ਰਬੰਧਕ ਲਗਾਏ ਜਾਣਗੇ ਅਤੇ ਰੁਕੇ ਹੋਏ ਵਿਕਾਸ ਦੇ ਕੰਮਾਂ ਨੂੰ ਦੋਬਾਰਾ ਸ਼ੁਰੂ ਕੀਤਾ ਜਾਵੇਗਾ।
ਇਸ ਵਿਚ ਐਮ.ਐਲ.ਏ ਨਾਲ ਨਗਰ ਕੌਂਸਲ ਜੈਤੋਂ ਦੇ 14 ਐਮ ਸੀਜ਼ ਦੇ ਸੁਰ ਇਕਮਤ ਦਿਖਾਈ ਦਿਤੇ।
(For more news apart from Aap MLA terminates municipal president, stay tuned to Rozana Spokesman)