ਕੈਨੇਡੀਅਨ ਕੰਪਨੀ ਨੇ ਪੰਜਾਬ ਦੀ ਇਸ ਮੁਟਿਆਰ ਨੂੰ ਦਿੱਤਾ 1 ਕਰੋੜ ਰੁਪਏ ਦਾ ਪੈਕੇਜ
Published : Apr 5, 2019, 3:30 pm IST
Updated : Apr 5, 2019, 7:27 pm IST
SHARE ARTICLE
Kavita
Kavita

 ਕਵਿਤਾ ਐਗਰੀਕਲਚਰ ਦੀ ਸਿੱਖਿਆ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਵਿਦਿਆਰਥਣ...

ਜਲੰਧਰ : ਪੰਜਾਬ ਦੇ ਗੁਰਦਾਸਪੁਰ ਦੀ  ਜਲੰਧਰ 'ਚ ਪੜ੍ਹ ਰਹੀ ਮੁਟਿਆਰ ਨੂੰ ਕੈਨੇਡਾ ਦੀ ਇੱਕ ਕੰਪਨੀ ਨੇ ਇੱਕ ਕਰੋੜ ਰੁਪਏ ਸਾਲਾਨਾ ਦਾ ਪੈਕੇਜ ਦਿੱਤਾ ਹੈ। ਇਸ ਤਰ੍ਹਾਂ ਦਾ ਪੈਕੇਜ ਹਾਸਲ ਕਰਨ ਵਾਲੀ ਕਵਿਤਾ ਐਗਰੀਕਲਚਰ ਦੀ ਸਿੱਖਿਆ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਵਿਦਿਆਰਥਣ ਹੈ।  ਕਵਿਤਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਐਮ.ਐਸਸੀ ਐਗਰੀਕਲਚਰ ਦੇ ਫਾਈਨਲ ਈਅਰ ਦੀ ਵਿਦਿਆਰਥਣ ਹੈ।

Canada will apply new immigration ruleCanada 

ਕੈਨੇਡਾ ਦੀ ਮੋਨਾਸਾਂਟੋ ਕੰਪਨੀ ਨੇ ਲਗਭਗ 200000 ਕੈਨੇਡੀਅਨ ਡਾਲਰ ਦਾ ਪੈਕੇਜ ਦਿੱਤਾ ਹੈ। ਕਵਿਤਾ ਹੁਣ ਕੰਪਨੀ ਦੀ ਕਰਾਪ ਸਾਇੰਸ ਦ ਫਾਇਰ ਗਰੁੱਪ ਨਾਲ ਜੁੜ ਗਈ ਹੈ ਅਤੇ ਉਹ ਇਸੇ ਮਹੀਨੇ ਕੰਪਨੀ ਦੇ ਮਾਨੀਟੋਬਾ ਆਫ਼ਿਸ ਵਿਚ ਬਤੌਰ ਪ੍ਰੋਡਕਸਨ ਮੈਨੇਜਰ ਦੇ ਤੌਰ 'ਤੇ ਜਵਾਇਨ ਕਰੇਗੀ। ਪ੍ਰੋਡਕਸ਼ਨ ਮੈਨੇਜਰ ਹੋਣ ਦੇ ਨਾਤੇ ਉਨ੍ਹਾਂ ਦੀ ਕੰਪਨੀ ਵਿਚ ਪ੍ਰੋਡਕਸ਼ਨ, ਪਲਾਨਿੰਗ ਅਤੇ ਮੈਨੂਫੈਕਚਰਿੰਗ ਪ੍ਰੌਸਸ ਵਿਚ ਇਨਵੌਲਵਮੈਂਟ ਰਹੇਗੀ। ਕਵਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਲਈ ਇਹ ਸਭ ਕੁਝ ਸੁਪਨੇ ਵਾਂਗ ਹੈ।

CanadaCanada

ਮੋਨਸਾਂਟੋ ਕੰਪਨੀ ਦੇ ਅਧਿਕਾਰੀਆਂ ਵਲੋਂ ਲਏ ਗਏ ਟੈਸਟ ਅਤੇ ਇੰਟਰਵਿਊ ਤੋਂ ਬਾਅਦ ਉਨ੍ਹਾਂ ਇਹ ਆਫ਼ਰ ਦਿੱਤਾ ਗਿਆ। ਐਲਪੀਯੂ ਦੇ ਡਾਇਰੈਕਟਰ ਅਮਨ ਮਿੱਤਲ ਨੇ ਕਿਹਾ ਕਿ ਵਿਦਿਆਰਥਣ ਨੂੰ ਇਹ ਪੈਕੇਜ ਮਿਲਣਾ ਬੜੇ ਹੀ ਮਾਣ ਵਾਲੀ ਗੱਲ ਹੈ।  ਐਗਰਲਕਲਚਰ ਐਜੂਕੇਸ਼ਨ ਐਗਰੋਨਾਮੀ ਦੇ ਜ਼ਰੀਏ ਖੇਤੀਬਾੜੀ ਖੇਤਰ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਇਸ ਨਾਲ ਪ੍ਰੋਤਸ਼ਾਹਨ ਮਿਲੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement