ਫ਼ੌਜ ਵਾਂਗ ਹੁਣ 'ਪੰਜਾਬ ਪੁਲਿਸ' ਨੂੰ ਵੀ ਮਿਲੇਗਾ ਕੰਟੀਨਾਂ ‘ਚੋਂ ਸਸਤਾ ਸਮਾਨ
Published : Jul 5, 2019, 10:50 am IST
Updated : Jul 5, 2019, 12:26 pm IST
SHARE ARTICLE
Punjab Police
Punjab Police

ਭਾਰਤ ਸਰਕਾਰ ਵੱਲੋਂ ਫ਼ੌਜ ਨੂੰ ਘਰੇਲੂ ਜਰੂਰਤ ਦਾ ਸਮਾਨ ਸਸਤੇ ਰੇਟ ਵਿਚ ਉਪਲਬਧ ਕਰਵਾਉਣ...

ਚੰਡੀਗੜ੍ਹ: ਭਾਰਤ ਸਰਕਾਰ ਵੱਲੋਂ ਫ਼ੌਜ ਨੂੰ ਘਰੇਲੂ ਜਰੂਰਤ ਦਾ ਸਮਾਨ ਸਸਤੇ ਰੇਟ ਵਿਚ ਉਪਲਬਧ ਕਰਵਾਉਣ ਲਈ ਕੰਟੀਨਾਂ ਬਣਾਈਆਂ ਗਈਆਂ ਹਨ। ਹੁਣ ਪੰਜਾਬ ਸਰਕਾਰ ਨੇ ਵੀ ਉਸ ਤਰਜ ‘ਤੇ ਹੀ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਸਸਤੇ ਰੇਟ ਵਿਚ ਘਰੇਲੂ ਸਮਾਨ ਉਪਲਬਧ ਕਰਵਾਉਣ ਲਈ ਕੰਟੀਨਾਂ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਹੈ।

CanteenCanteen

ਜਿਸਦੇ ਚਲਦੇ ਮੋਗਾ ਦੀ ਪੁਲਿਸ ਲਾਈਨ ਵਿਚ ਪਹਿਲੀ ਸਬਸਿਡਾਇਜ਼ ਪੁਲਿਸ ਕੰਟੀਨ ਦਾ ਉਦਘਾਟਨ ਐਸਐਸਪੀ ਅਮਰਜੀਤ ਸਿੰਘ ਬਾਜਵਾ ਨੇ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਜਿੰਮ ਤੇ ਮੈਸ ਦਾ ਵੀ ਉਦਘਾਟਨ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਕਰਮਚਾਰੀ ਜੋ ਡਿਊਟੀ ‘ਤੇ ਤੈਨਾਤ ਹਨ ਜਾਂ ਰਿਟਾਇਰ ਹੋ ਚੁੱਕੇ ਹਨ।

CanteenCanteen

ਉਹ ਕੰਟੀਨਾਂ ਤੋਂ ਰੋਜ਼ਾਨਾ ਹੀ ਘਰ ‘ਚ ਵਰਤਿਆ ਜਾਣ ਵਾਲਾ ਸਮਾਨ 15 ਤੋਂ ਲੈ ਕੇ 30 ਫ਼ੀਸਦੀ ਬਾਜਾਰ ਨਾਲੋਂ ਸਸਤੇ ਰੇਟਾਂ ‘ਤੇ ਲੈ ਸਕਦੇ ਹਨ। ਪੁਲਿਸ ਲਾਈਨ ਵਿਚ ਬਣਾਏ ਗਏ ਜਿੰਮ ਦਾ ਪੁਲਿਸ ਮੁਲਾਜਮਾਂ ਸਮੇਤ ਉਨ੍ਹਾਂ ਦੇ ਬੱਚੇ ਵੀ ਜੁਆਇੰਨ ਕਰ ਸਕਦੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement