ਬ੍ਰਿਟਿਸ਼ ਮਾਸਟਰਜ਼ ਗੋਲਫ਼ ਪ੍ਰਤੀਯੋਗਿਤਾ ’ਚ ਸ਼ੁਭੰਕਰ ਤੇ ਚੌਰਸੀਆ ਦੀ ਨਿਰਾਸ਼ਾਜਨਕ ਸ਼ੁਰੂਆਤ
Published : May 6, 2022, 10:05 pm IST
Updated : May 6, 2022, 10:05 pm IST
SHARE ARTICLE
IMAGE
IMAGE

ਬ੍ਰਿਟਿਸ਼ ਮਾਸਟਰਜ਼ ਗੋਲਫ਼ ਪ੍ਰਤੀਯੋਗਿਤਾ ’ਚ ਸ਼ੁਭੰਕਰ ਤੇ ਚੌਰਸੀਆ ਦੀ ਨਿਰਾਸ਼ਾਜਨਕ ਸ਼ੁਰੂਆਤ

ਨਵੀਂ ਦਿੱਲੀ, 6 ਮਈ : ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਤੇ ਐਸ. ਐੱਸ. ਪੀ. ਚੌਰਸੀਆ ਨੇ ਬ੍ਰਿਟਿਸ਼ ਮਾਸਟਰਸ ਗੋਲਫ਼ ਪ੍ਰਤੀਯੋਗਤਾ ਦੇ ਸ਼ੁਰੂਆਤੀ ਦੌਰ ’ਚ ਨਿਰਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਤੋਂ ਕਟ ਤੋਂ ਖੁੰਝਣ ਦਾ ਖ਼ਤਰਾ ਮੰਡਰਾ ਰਿਹਾ ਹੈ। ਸ਼ੁਭੰਕਰ ਨੇ ਡੈਨੀ ਵਿਲੇਟ ਦੀ ਮੇਜ਼ਬਾਨੀ ’ਚ ਆਯੋਜਤ ਟੂਰਨਾਮੈਂਟ ਦੇ ਪਹਿਲੇ ਦੌਰ ’ਚ ਇਕ ਓਵਰ 73 ਜਦਕਿ ਚੌਰਸੀਆ ਨੇ ਦੋ ਓਵਰ 74 ਦਾ ਸਕੋਰ ਕੀਤਾ। ਪਹਿਲ ਦੌਰ ਦੇ ਬਾਅਦ ਸ਼ੁਭੰਕਰ ਸਾਂਝੇ 76ਵੇਂ ਤੇ ਚੌਰਸੀਆ ਸਾਂਝੇ 96ਵੇਂ ਸਥਾਨ ’ਤੇ ਹਨ। ਕਟ ’ਚ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਦੂਜੇ ਦੌਰ ’ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਰੇਆਨ ਫਾਕਸ ਤੇ ਥੋਰਬੋਰਨ ਓਲੀਸਨ ਨੇ ਪਹਿਲ ਦੌਰ ’ਚ ਬਰਾਬਰ 6 ਅੰਡਰ 66 ਦਾ ਸਕੋਰ ਕੀਤਾ ਤੇ ਉਹ ਸੰਯਕਤ ਬੜ੍ਹਤ ’ਤੇ ਹਨ।                    (ਏਜੰਸੀ)

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement