ਬੱਚਿਆਂ ਦੀ ਜਾਨ ਨਾਲ ਖਿਲਵਾੜ, ਪੰਜਾਬ ਦੇ 6 ਜ਼ਿਲ੍ਹਿਆਂ ਦੇ ਸਕੂਲਾਂ ਵਿਚ 68 ਕਮਰਿਆਂ ਦੀ ਖਸਤਾ ਹਾਲ

By : GAGANDEEP

Published : Sep 6, 2023, 9:37 am IST
Updated : Sep 6, 2023, 11:05 am IST
SHARE ARTICLE
photo
photo

ਕਿਸੇ ਵੇਲੇ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ

 

ਮੁਹਾਲੀ: ਲੁਧਿਆਣਾ ਦੇ ਇਕ ਸਰਕਾਰੀ ਸਕੂਲ ਦੀ ਮੁਰੰਮਤ ਦੌਰਾਨ ਛੱਤ ਡਿੱਗਣ ਕਾਰਨ ਇਕ ਅਧਿਆਪਕ ਦੀ ਮੌਤ ਹੋ ਜਾਣ ਕਾਰਨ ਵਿਭਾਗ ਐਕਸ਼ਨ ਵਿਚ ਆਇਆ ਹੈ ਅਤੇ ਪੰਜਾਬ ਭਰ ਦੇ ਸਕੂਲਾਂ ਦੀਆਂ ਇਮਾਰਤਾਂ ਦੀ ਜਾਂਚ ਦੇ ਹੁਕਮ ਦਿਤੇ ਹਨ ਤਾਂ ਜੋ ਉਨ੍ਹਾਂ ਦੀ ਮੁਰੰਮਤ ਕੀਤੀ ਜਾਵੇ।

ਇਹ ਵੀ ਪੜ੍ਹੋ: ਬੱਚਿਆਂ ਦੀ ਜਾਨ ਨਾਲ ਖਿਲਵਾੜ, ਪੰਜਾਬ ਦੇ 6 ਜ਼ਿਲ੍ਹਿਆਂ ਦੇ ਸਕੂਲਾਂ ਵਿਚ 68 ਕਮਰਿਆਂ ਦੀ ਖਸਤਾ ਹਾਲ

ਸੂਬੇ ਵਿਚ ਸਕੂਲਾਂ ਦੀ ਹਾਲਤ ਅਤੇ ਅਸੁਰੱਖਿਅਤ ਕਮਰਿਆਂ ਦੀ ਰਿਪੋਰਟ 'ਚ ਪਾਇਆ ਕਿ 6 ਜ਼ਿਲ੍ਹਿਆਂ ਵਿਚ 68 ਕਮਰਿਆਂ ਦੀ ਖਸਤਾ ਹਾਲ ਹੈ। ਲੁਧਿਆਣਾ ਦੇ 111 ਸਰਕਾਰੀ ਸਕੂਲਾਂ ਨੇ ਸੁਰੱਖਿਆ ਸਰਵੇਖਣ ਲਈ ਅਪਲਾਈ ਕੀਤਾ ਹੈ। ਇਸ 'ਤੇ ਸਕੂਲ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਆਪਣੇ-ਆਪਣੇ ਸਕੂਲਾਂ ਦੇ ਕਮਰਿਆਂ, ਵਰਾਂਡੇ ਅਤੇ ਚਾਰਦੀਵਾਰੀ ਦਾ ਸੇਫਟੀ ਆਡਿਟ ਕਰਵਾਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ: ਦੇਸ਼ ਦਾ ਨਾਮ ਬਦਲਣ ਦੀਆਂ ਅਟਕਲਾਂ 'ਤੇ ਅਨੁਰਾਗ ਠਾਕੁਰ ਦਾ ਬਿਆਨ, ਨਹੀਂ ਬਦਲੇਗਾ ਦੇਸ਼ ਦਾ ਨਾਂ 

ਵਿਭਾਗ ਨੇ ਜ਼ਿਲ੍ਹਾ ਪੱਧਰ 'ਤੇ ਸਾਰੇ ਸਰਕਾਰੀ ਸਕੂਲਾਂ ਨੂੰ B&R (PWD) ਨਾਲ ਸੰਪਰਕ ਕਰਨ ਅਤੇ ਬਿਲਡਿੰਗ ਆਡਿਟ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ B&R ਵੱਲੋਂ ਅਸੁਰੱਖਿਅਤ ਪਾਏ ਗਏ ਕਮਰਿਆਂ, ਵਰਾਂਡੇ ਅਤੇ ਚਾਰਦੀਵਾਰੀ ਲਈ ਅਸੁਰੱਖਿਅਤ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜੇ ਜਾਣ। 

ਕਿਹੜੇ ਜ਼ਿਲ੍ਹੇ ਵਿੱਚ ਕਿੰਨੇ ਕਮਰਿਆਂ ਦੀ ਖਸਤਾ ਹਾਲ
ਫਤਿਹਗੜ੍ਹ ਸਾਹਿਬ 5
ਫ਼ਿਰੋਜ਼ਪੁਰ 32
ਸ੍ਰੀ ਮੁਕਤਸਰ ਸਾਹਿਬ 17
ਪਟਿਆਲਾ 6
ਬਠਿੰਡਾ 5
ਮੋਗਾ 3

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement